ਪੀਐੱਮਇੰਡੀਆ

ਗਵਰਨੈਂਸ ਟਰੈਕ ਰਿਕਾਰਡ

ਖੋਜ
 • ਬੇਟੀ ਬਚਾਓ, ਬੇਟੀ ਪੜ੍ਹਾਓ: ਬਾਲੜੀ ਦੀ ਦੇਖਭਾਲ

  ਬੇਟੀ ਬਚਾਓ, ਬੇਟੀ ਪੜ੍ਹਾਓ: ਬਾਲੜੀ ਦੀ ਦੇਖਭਾਲ

  ਸਾਡਾ ਮੰਤਰ ਹੋਣਾ ਚਾਹੀਦਾ ਹੈ: 'ਬੇਟਾ ਬੇਟੀ, ਏਕ ਸਮਾਨ' ''ਆਓ ਆਪਾਂ ਸਾਰੇ ਧੀ ਦੇ ਜਨਮ ਉੱਤੇ ਜਸ਼ਨ ਮਨਾਈਏ। ਸਾਨੂੰ ਆਪਣੀਆਂ ਧੀਆਂ ਉੱਤੇ ਵੀ ਓਨਾ ਹੀ ਮਾਣ ਹੋਣਾ ਚਾਹੀਦਾ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਦੇ ਆਪਣੀ ਧੀ ਦੇ ਜਨਮ ਦੇ ਜਸ਼ਨ ਮਨਾਉਣੇ ਹੋਣ, ਤਾਂ ਪੰਜ ਪੌਦੇ ਲਾਓ।' - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਗੋਦ ਲਏ ਪਿੰਡ ਜਯਾਪੁਰ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਸਮੇਂ ਬੇਟੀ ਬਚਾਓ ਬੇਟੀ ਪੜ੍ਹਾਓ (ਬੀ.ਬੀ.ਬੀ.ਪੀ.) ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ 22 ਜਨਵਰੀ, 2015 ਨੂੰ ਪਾਣੀਪਤ, ਹਰਿਆਣਾ 'ਚ ਕੀਤੀ ਗਈ ਸੀ। ਬੀ.ਬੀ.ਬੀ.ਪੀ. ਘਟਦੇ ਜਾ ਰਹੇ ਬਾਲ ਲਿੰਗ ਅਨੁਪਾਤ (ਸੀ.ਐੱਸ.ਆਰ.) ਅਤੇ ਸਮੁੱਚੇ ਜੀਵਨ-ਚੱਕਰ ਦੌਰਾਨ ਮਹਿਲਾ ਸਸ਼ਕਤੀਕਰਨ ਨਾਲ ਸਬੰਧਤ ...

 • ਜੇ.ਏ.ਐੱਮ. : ਜਨ ਧਨ, ਆਧਾਰ ਅਤੇ ਮੋਬਾਈਲ ਦੀ ਸ਼ਕਤੀ ਨੂੰ ਵਧਾਉਂਦਿਆਂ

  ਜੇ.ਏ.ਐੱਮ. : ਜਨ ਧਨ, ਆਧਾਰ ਅਤੇ ਮੋਬਾਈਲ ਦੀ ਸ਼ਕਤੀ ਨੂੰ ਵਧਾਉਂਦਿਆਂ

  ਜੇ.ਏ.ਐੱਮ. ਦ੍ਰਿਸ਼ਟੀ; ਆਉਣ ਵਾਲੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਲਈ ਬੁਨਿਆਦੀ-ਸਿਧਾਂਤ ਦਾ ਕੰਮ ਕਰੇਗੀ। ਮੇਰੇ ਲਈ ਜੇ.ਏ.ਐੱਮ., 'ਵੱਧ ਤੋਂ ਵੱਧ' ਪ੍ਰਾਪਤ ਕਰਨ ਬਾਰੇ ਹੈ। ਖ਼ਰਚ ਕੀਤੇ ਹਰੇਕ ਰੁਪਏ ਦੀ ਵੱਧ ਤੋਂ ਵੱਧ ਕੀਮਤ। ਸਾਡੇ ਗ਼ਰੀਬਾਂ ਲਈ ਵੱਧ ਤੋਂ ਵੱਧ ਸਸ਼ਕਤੀਕਰਨ। ਆਮ ਲੋਕਾਂ 'ਚ ਵੱਧ ਤੋਂ ਵੱਧ ਤਕਨਾਲੋਜੀ ਦੀ ਵਰਤੋਂ। - ਨਰੇਂਦਰ ਮੋਦੀ ਅਜ਼ਾਦੀ ਦੇ 67 ਵਰ੍ਹਿਆਂ ਬਾਅਦ, ਹਾਲੇ ਵੀ ਭਾਰਤ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਅਜਿਹਾ ਸੀ, ਜਿਸ ਦੀ ਬੈਂਕਿੰਗ ਸੇਵਾਵਾਂ ਤੱਕ ਕੋਈ ਪਹੁੰਚ ਨਹੀਂ ਸੀ। ਇਸ ਦਾ ਅਰਥ ਹੈ ਕਿ ਉਹ ਨਾ ਤਾਂ ਕਦੇ ਬੱਚਤਾਂ ਕਰਦੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਸੰਸਥਾਗਤ ਕਰਜ਼ਾ ਲੈਣ ਦਾ ਕੋਈ ਮੌਕਾ ਮਿਲਦਾ ਸੀ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ...

 • ਵਿਕਾਸ ਪ੍ਰਤੀ ਇੱਕ ਨਵੀਂ ਪਹੁੰਚ: ਸਾਂਸਦ ਆਦਰਸ਼ ਗ੍ਰਾਮ ਯੋਜਨਾ

  ਵਿਕਾਸ ਪ੍ਰਤੀ ਇੱਕ ਨਵੀਂ ਪਹੁੰਚ: ਸਾਂਸਦ ਆਦਰਸ਼ ਗ੍ਰਾਮ ਯੋਜਨਾ

  ਪ੍ਰਧਾਨ ਮੰਤਰੀ ਨੇ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੀ ਸ਼ੁਰੂਆਤ ਮੌਕੇ ਆਪਣੀ ਦ੍ਰਿਸ਼ਟੀ ਸਾਂਝੀ ਕੀਤੀ ਸੀ। ''ਸਾਡੇ ਲਈ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ, 'ਪੂਰਤੀ ਵੱਲੋਂ ਸੰਚਾਲਤ ਸਾਡਾ ਵਿਕਾਸ ਮਾੱਡਲ' ਰਿਹਾ ਹੈ। ਹੁਣ ਤੱਕ ਕੋਈ ਵੀ ਯੋਜਨਾ ਲਖਨਊ, ਗਾਂਧੀ ਨਗਰ ਜਾਂ ਦਿੱਲੀ 'ਚ ਤਿਆਰ ਕੀਤੀ ਜਾਂਦੀ ਰਹੀ ਹੈ। ਫਿਰ ਉਹੀ ਯੋਜਨਾ ਹਰ ਥਾਂ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ 'ਪੂਰਤੀ ਵੱਲੋਂ ਸੰਚਾਲਤ' ਇਸ ਮਾੱਡਲ ਨੂੰ ਤਬਦੀਲ ਕਰ ਕੇ ਆਦਰਸ਼ ਗ੍ਰਾਮ ਰਾਹੀਂ 'ਮੰਗ ਵੱਲੋਂ ਸੰਚਾਲਤ' ਬਣਾਉਣਾ ਚਾਹੁੰਦੇ ਹਾਂ। ਤਾਂਘ, ਪਿੰਡ ਵਿੱਚ ਹੀ ਵਿਕਸਤ ਹੋਣੀ ਚਾਹੀਦੀ ਹੈ।'' ''ਸਾਨੂੰ ਸਭ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਸਾਨੂੰ ਲੋਕਾਂ ਦੇ ਦਿਲ ਜੋੜਨ ਦੀ ...

 • ਭਾਰਤ ਦੀ ਹਿੰਮਤੀ ਊਰਜਾ ਨੂੰ ਖੋਲ੍ਹਦਿਆਂ

  ਭਾਰਤ ਦੀ ਹਿੰਮਤੀ ਊਰਜਾ ਨੂੰ ਖੋਲ੍ਹਦਿਆਂ

  ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤ ਵਿੱਚ ਕਾਰੋਬਾਰੀ-ਉੱਦਮਤਾ ਦੀ ਬਹੁਤ ਸਾਰੀ ਊਰਜਾ ਲੁਕਵੇਂ ਰੂਪ ਵਿੱਚ ਮੌਜੂਦ ਹੈ, ਜਿਸ ਨੂੰ ਵਰਤਣ ਦੀ ਜ਼ਰੂਰਤ ਹੈ ਕਿ ਤਾਂ ਜੋ ਅਸੀਂ 'ਨੌਕਰੀਆਂ ਲੱਭਣ ਵਾਲਿਆਂ' ਦੀ ਥਾਂ 'ਰੋਜ਼ਗਾਰ-ਦਾਤਿਆਂ' ਦਾ ਰਾਸ਼ਟਰ ਬਣ ਸਕੀਏ। - ਨਰੇਂਦਰ ਮੋਦੀ ਐੱਨ.ਡੀ.ਏ. ਸਰਕਾਰ ਕਾਰੋਬਾਰੀ-ਉੱਦਮਤਾ ਨੂੰ ਹੱਲਾਸ਼ੇਰੀ ਦੇਣ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ। 'ਮੇਕ ਇਨ ਇੰਡੀਆ' ਪਹਿਲਕਦਮੀ ਭਾਰਤ ਵਿੱਚ ਨਾ ਕੇਵਲ ਨਿਰਮਾਣ, ਸਗੋਂ ਹੋਰਨਾਂ ਖੇਤਰਾਂ ਵਿੱਚ ਵੀ ਉੱਦਮਤਾ ਨੂੰ ਹੱਲਾਸ਼ੇਰੀ ਦੇਣ ਲਈ ਚਾਰ ਥੰਮ੍ਹਾਂ ਉੱਤੇ ਅਧਾਰਤ ਹੈ। ਨਵੀਆਂ ਪ੍ਰਕਿਰਿਆਵਾਂ: 'ਮੇਕ ਇਨ ਇੰਡੀਆ' ਇਹ ਪ੍ਰਵਾਨ ਕਰਦਾ ਹੈ ਕਿ ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ਲਈ 'ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣਾ' ਇੱਕੋ-ਇੱਕ ਅਹਿਮ ਤੱਤ ਹੈ। ਨਵਾਂ ...

 • ਨਮਾਮਿ ਗੰਗੇ

  ਨਮਾਮਿ ਗੰਗੇ

  ਉੱਤਰ ਪ੍ਰਦੇਸ਼ ਵਿੱਚ ਗੰਗਾ ਦੇ ਤਟ 'ਤੇ ਸਥਿਤ ਵਾਰਾਣਸੀ ਤੋਂ ਸੰਸਦ ਲਈ ਮਈ 2014 ਵਿੱਚ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, 'ਮਾਂ ਗੰਗਾ ਦੀ ਸੇਵਾ ਕਰਨਾ ਮੇਰੇ ਭਾਗ ਵਿੱਚ ਹੈ।' ਗੰਗਾ ਨਦੀ ਦਾ ਨਾ ਸਿਰਫ਼ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਹੈ ਬਲਕਿ ਦੇਸ਼ ਦੀ 40 ਫੀਸਦੀ ਅਬਾਦੀ ਗੰਗਾ ਨਦੀ 'ਤੇ ਨਿਰਭਰ ਹੈ। 2014 ਵਿੱਚ ਨਿਊਯਾਰਕ ਵਿੱਚ ਮੈਡੀਸਨ ਸਕੁਏਰ ਗਾਰਡਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ, "ਜੇਕਰ ਅਸੀਂ ਇਸਨੂੰ ਸਾਫ਼ ਕਰਨ ਦੇ ਸਮਰੱਥ ਹੋ ਗਏ ਤਾਂ ਇਹ ਦੇਸ਼ ਦੀ 40 ਫ਼ੀਸਦੀ ਅਬਾਦੀ ਲਈ ਇੱਕ ਵੱਡੀ ਉਮੀਦ ਸਾਬਤ ਹੋਏਗੀ। ਇਸ ...

 • ਭਾਰਤ ਦੇ ਵਿਕਾਸ ਦਾ ਸ਼ਕਤੀਕਰਨ

  ਭਾਰਤ ਦੇ ਵਿਕਾਸ ਦਾ ਸ਼ਕਤੀਕਰਨ

  ਭਾਰਤ ਨੇ ਇੱਕ ਉਦੇਸ਼ਮੁਖੀ ਮਿਸ਼ਨ ਸ਼ੁਰੂ ਕੀਤੀ ਹੈ, ਜਿਸ ਅਧੀਨ ਅਜਿਹੇ 18,000 ਪਿੰਡਾਂ ਤੱਕ ਬਿਜਲੀ ਪਹੁੰਚਾਈ ਜਾਣੀ ਹੈ ਜਿਹੜੇ ਅਜ਼ਾਦੀ-ਪ੍ਰਾਪਤੀ ਦੇ ਲਗਭਗ 7 ਦਹਾਕਿਆਂ ਬਾਅਦ ਹਾਲੇ ਤੱਕ ਹਨੇਰੇ ਵਿੱਚ ਹੀ ਰਹਿੰਦੇ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਅਜ਼ਾਦੀ ਦਿਵਸ ਦੇ ਸੰਬੋਧਨ 'ਚ ਐਲਾਨ ਕੀਤਾ ਸੀ ਕਿ ਬਾਕੀ ਰਹਿੰਦੇ ਸਾਰੇ ਪਿੰਡਾਂ ਵਿੱਚ 1,000 ਦਿਨਾਂ ਦੇ ਅੰਦਰ-ਅੰਦਰ ਬਿਜਲੀ ਪਹੁੰਚਾ ਦਿੱਤੀ ਜਾਵੇਗੀ। ਪਿੰਡਾਂ ਵਿੱਚ ਬਿਜਲੀਕਰਨ ਤੇਜ਼ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਸਭ ਬੇਹੱਦ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਇੱਕ ਮੋਬਾਈਲ ਐਪ. ਤੇ ਇੱਕ ਵੈੱਬ ਡੈਸ਼ਬੋਰਡ ਰਾਹੀਂ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦੇ ਸਾਰੇ ਅੰਕੜੇ ਜਨਤਾ ...

 • ਭਾਰਤੀ ਅਰਥ ਵਿਵਸਥਾ ਨੂੰ ਤੇਜ਼-ਰਫ਼ਤਾਰ ਲੀਹ ਉੱਤੇ ਪਾਉਂਦਿਆਂ

  ਭਾਰਤੀ ਅਰਥ ਵਿਵਸਥਾ ਨੂੰ ਤੇਜ਼-ਰਫ਼ਤਾਰ ਲੀਹ ਉੱਤੇ ਪਾਉਂਦਿਆਂ

  ਐੱਨ.ਡੀ.ਏ. ਸਰਕਾਰ ਅਧੀਨ ਭਾਰਤ, ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਵਿਸ਼ਾਲ ਅਰਥ ਵਿਵਸਥਾ ਬਣ ਗਿਆ ਹੈ। ਭਾਰਤੀ ਅਰਥ ਵਿਵਸਥਾ ਲਈ ਇਹ ਇੱਕ ਇਤਿਹਾਸਕ ਵਰ੍ਹਾ ਹੈ। ਘੱਟ ਵਿਕਾਸ, ਉੱਚ ਮੁਦਰਾ-ਸਫ਼ੀਤੀ ਅਤੇ ਘਟਦੇ ਉਤਪਾਦਨ ਦੇ ਸਮੇਂ ਤੋਂ ਦੇਸ਼ ਨੂੰ ਕੱਢ ਕੇ ਐੱਨ.ਡੀ.ਏ. ਸਰਕਾਰ ਨੇ ਨਾ ਕੇਵਲ ਸਾਡੇ ਸਮੂਹਕ ਅਰਥ ਵਿਵਸਥਾ ਦੇ ਬੁਨਿਆਦੀ ਤੱਤਾਂ ਨੂੰ ਮਜ਼ਬੂਤ ਕੀਤਾ, ਸਗੋਂ ਅਰਥ ਵਿਵਸਥਾ ਨੂੰ ਉਚੇਰੇ ਵਿਕਾਸ ਦੇ ਪੰਧ ਤੱਕ ਵੀ ਪਹੁੰਚਾਇਆ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦਨ ਵਿਕਾਸ ਵਧ ਕੇ 7.4 % ਹੋ ਗਿਆ ਹੈ, ਜੋ ਵਿਸ਼ਵ ਦੀਆਂ ਸਾਰੀਆਂ ਵਿਸ਼ਾਲ ਅਰਥ ਵਿਵਸਥਾਵਾਂ ਤੋਂ ਵੀ ਤੇਜ਼ ਹੈ। ਦਰਜਾਬੰਦੀ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਅਤੇ ਵੱਡੇ ਚਿੰਤਕਾਂ ਨੇ ...

 • ਇੱਕ ਖ਼ੁਸ਼ਹਾਲ ਭਾਰਤ ਲਈ ਕਿਸਾਨਾਂ ਨੂੰ ਸਸ਼ਕਤ ਬਣਾਉਂਦਿਆਂ

  ਇੱਕ ਖ਼ੁਸ਼ਹਾਲ ਭਾਰਤ ਲਈ ਕਿਸਾਨਾਂ ਨੂੰ ਸਸ਼ਕਤ ਬਣਾਉਂਦਿਆਂ

  ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਲਈ ਅਨੇਕਾਂ ਕਦਮ ਚੁੱਕੇ ਗਏ ਹਨ। ਕਿਸਾਨ ਸਦਾ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਐੱਨ.ਡੀ.ਏ. ਸਰਕਾਰ ਨਵੀਨਤਾ ਅਤੇ ਠੋਸ ਕਦਮਾਂ ਰਾਹੀਂ ਦੇਸ਼ ਦੀ ਇਸ ਰੀੜ੍ਹ ਨੂੰ ਮਜ਼ਬੂਤ ਕਰਨ ਦੇ ਜਤਨ ਕਰ ਰਹੀ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ; ਸਿੰਚਾਈ ਸਹੂਲਤਾਂ ਨੂੰ ਯਕੀਨੀ ਬਣਾ ਕੇ ਉਤਪਾਦਕਤਾ ਨੂੰ ਹੱਲਾਸ਼ੇਰੀ ਦੇਵੇਗੀ। ਦ੍ਰਿਸ਼ਟੀ ਇਹ ਹੈ ਕਿ ਸਾਰੇ ਖੇਤੀਬਾੜੀ ਫ਼ਾਰਮਾਂ ਦੀ ਸੁਰੱਖਿਆਤਮਕ ਸਿੰਚਾਈ ਦੇ ਕੁਝ ਸਾਧਨਾਂ ਤੱਕ ਪਹੁੰਚ ਯਕੀਨੀ ਬਣਾਉਣੀ ਹੈ। ਕਿਸਾਨਾਂ ਨੂੰ 'ਪ੍ਰਤੀ ਤੁਪਕਾ ਵਧੇਰੇ ਫ਼ਸਲ' ਦੇਣ ਲਈ ਸਿੰਚਾਈ ਦੀਆਂ ਆਧੁਨਿਕ ਵਿਧੀਆਂ ਬਾਰੇ ਸਿੱਖਿਅਤ ਕੀਤਾ ਜਾ ਰਿਹਾ ਹੈ। ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਕਿਸਾਨਾਂ ਦੇ ਸਮੂਹਾਂ ਨੂੰ ਆੱਰਗੈਨਿਕ ਖੇਤੀ ਕਰਨ ...

 • ਨਿਵੇਕਲੀ ਪਾਰਦਰਸ਼ਤਾ ਅਰੰਭ ਕਰਦਿਆਂ

  ਨਿਵੇਕਲੀ ਪਾਰਦਰਸ਼ਤਾ ਅਰੰਭ ਕਰਦਿਆਂ

  ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਸ਼ਾਸਨ ਤੋਂ ਰਾਸ਼ਟਰ ਨੂੰ ਬਹੁਤ ਲਾਭ ਹੁੰਦੇ ਹਨ ਪਿਛਲਾ ਦਹਾਕਾ; ਨੀਤੀਗਤ ਤਰੀਕੇ ਨਾਲ ਅਹਿਮ ਫੈਸਲੇ ਲੈਣ ਦੀ ਥਾਂ ਤਾਨਾਸ਼ਾਹੀ ਢੰਗ ਨਾਲ ਫ਼ੈਸਲਾ ਲੈਣ, ਭ੍ਰਿਸ਼ਟਾਚਾਰ ਤੇ ਆਪਣੀਆਂ ਮਰਜ਼ੀਆਂ ਕਰਨ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ, ਪਰ ਪਿਛਲੇ ਵਰ੍ਹੇ ਸੁਆਗਤਯੋਗ ਤਬਦੀਲੀ ਹੋਈ ਹੈ। ਸੁਪਰੀਮ ਕੋਰਟ ਵੱਲੋਂ ਕੋਲਾ ਬਲਾੱਕ ਵੰਡ ਰੱਦ ਕੀਤੇ ਜਾਣ ਤੋਂ ਬਾਅਦ, ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਸਮੇਂ ਸਿਰ ਨੀਲਾਮੀਆਂ ਕਰਨ ਵਿੱਚ ਬੇਮਿਸਾਲ ਤੇਜ਼ੀ ਨਾਲ ਕੰਮ ਕੀਤਾ। 67 ਕੋਲਾ ਬਲਾੱਕਸ ਦੀ ਨੀਲਾਮੀ ਅਤੇ ਅਲਾੱਟਮੈਂਟ ਤੋਂ ਹੋਣ ਵਾਲੀ ਆਮਦਨ ਖਾਣ (ਮਾਈਨ) ਦੀ ਮਿਆਦ ਦੌਰਾਨ, 3.35 ਲੱਖ ਕਰੋੜ ਨੂੰ ਛੋਹ ਗਈ ਹੈ। ਦਿੱਲੀ ਹਾਈ ਕੋਰਟ ਦੀ ਟਿੱਪਣੀ ਸੀ: ''ਇਸ ...

 • ਇੱਕ ਰੋਸ਼ਨ ਭਵਿੱਖ ਵੱਲ

  ਇੱਕ ਰੋਸ਼ਨ ਭਵਿੱਖ ਵੱਲ

  ਐੱਨ.ਡੀ.ਏ. ਸਰਕਾਰ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਵੱਡਾ ਹੁਲਾਰਾ ਦਿੰਦੀ ਹੈ ਸਿੱਖਿਆ ਦੇ ਮਿਆਰ ਅਤੇ ਉਸ ਤੱਕ ਪਹੁੰਚ ਵਿੱਚ ਵਾਧਾ ਕਰਨ ਲਈ ਕਈ ਵਿਲੱਖਣ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਕਾਰਯਕ੍ਰਮ ਰਾਹੀਂ ਸਾਰੇ ਵਿਦਿਅਕ ਕਰਜ਼ਿਆਂ ਅਤੇ ਵਜ਼ੀਫ਼ਿਆਂ ਦਾ ਪ੍ਰਸ਼ਾਸਨ ਚਲਾਉਣ ਅਤੇ ਉਨ੍ਹਾਂ ਉੱਤੇ ਨਿਗਰਾਨੀ ਲਈ ਪੂਰੀ ਤਰ੍ਹਾਂ ਆਈ.ਟੀ. ਅਧਾਰਤ 'ਫ਼ਾਈਨੈਂਸ਼ੀਅਲ ਏਡ ਅਥਾਰਟੀ' (ਵਿੱਤੀ ਸਹਾਇਤਾ ਅਥਾਰਟੀ) ਸਥਾਪਤ ਕੀਤੀ ਗਈ ਹੈ। ਅਧਿਆਪਕ ਸਿਖਲਾਈ ਲਈ ਪੰਡਤ ਮਦਨ ਮੋਹਨ ਮਾਲਵੀਆ ਮਿਸ਼ਨ ਅਰੰਭ ਕੀਤਾ ਗਿਆ ਹੈ। ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਸਮੁੱਚੇ ਵਿਸ਼ਵ ਦੇ ਪ੍ਰਮੁੱਖ ਵਿਦਿਅਕ ਅਤੇ ਵਿਗਿਆਨਕ ਸੰਸਥਾਨਾਂ ਤੋਂ ਉੱਘੇ ਅਧਿਆਪਕਾਂ, ਵਿਗਿਆਨੀਆਂ ਤੇ ਉੱਦਮੀਆਂ ਨੂੰ ਸੱਦਣ ਲਈ 'ਗਲੋਬਲ ਇਨੀਸ਼ੀਏਟਿਵ ਆੱਵ੍ ਅਕੈਡਮਿਕ ਨੈੱਟਵਰਕ' (ਗਿਆਨ - ...

 • Loading...