ਪੀਐੱਮਇੰਡੀਆ

ਖੋਜ
 • ਡਾ. ਮਨਮੋਹਨ ਸਿੰਘ

  ਡਾ. ਮਨਮੋਹਨ ਸਿੰਘ

  May 22, 2004 - May 26, 2014

  Iਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਹੀ ਰੂਪ ਵਿੱਚ ਇੱਕ ਸਲਾਹੁਣਯੋਗ ਵਿਚਾਰਕ ਅਤੇ ਵਿਦਵਾਨ ਹਨ। ਉਹ ਆਪਣੀ ਯੋਗਤਾ ਅਤੇ ਕੰਮ ਪ੍ਰਤੀ ਵਿਦਿਅਕ ਨਜ਼ਰੀਏ ਲਈ ਤਾਂ ਸਲਾਹੇ ਹੀ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਸੁਲਭ, ਸਾਦਾ ਤੇ ਸਰਲ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਉੱਚਾ ਕਰ ਦਿੰਦਾ ਹੈ। ਪ੍ਰਧਾਨ ਮੰਤਰੀ ...

  ਹੋਰ ਆਰਕਾਈਵ ਲਿੰਕ
 • ਸ੍ਰੀ ਅਟਲ ਬਿਹਾਰੀ ਵਾਜਪੇਈ

  ਸ੍ਰੀ ਅਟਲ ਬਿਹਾਰੀ ਵਾਜਪੇਈ

  March 19, 1998 - May 22, 2004

  ਦੇਸ਼ ਵਾਸੀਆਂ ਦੇ ਇੱਕ ਨੇਤਾ ਵਜੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਆਪਣੀਆਂ ਸਿਆਸੀ ਪ੍ਰਤੀਬੱਧਤਾਵਾਂ ’ਤੇ ਹਮੇਸ਼ਾ ਖਰੇ ਉਤਰੇ ਹਨ। 13 ਅਕਤੂਬਰ 1999 ਨੂੰ ਉਨ੍ਹਾਂ ਕੇਂਦਰ ਵਿੱਚ ਨਵੀਂ ਗੱਠਜੋੜ ਸਰਕਾਰ ਐੱਨ ਡੀ ਏ ਦੇ ਮੁਖੀ ਵਜੋਂ ਆਪਣੀ ਲਗਾਤਾਰ ਦੂਜੀ ਪਾਰੀ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਵਾਗਡੋਰ ਸੰਭਾਲੀ। 1996 ਵਿੱਚ ਉਹ ਥੋੜ੍ਹੇ ਸਮੇਂ ਲਈ ...

  ਹੋਰ ਆਰਕਾਈਵ ਲਿੰਕ
 • ਸ੍ਰੀ ਇੰਦਰ ਕੁਮਾਰ ਗੁਜਰਾਲ

  ਸ੍ਰੀ ਇੰਦਰ ਕੁਮਾਰ ਗੁਜਰਾਲ

  April 21, 1997 - March 19, 1998

  ਸ਼੍ਰੀ ਇੰਦਰ ਕੁਮਾਰ ਗੁਜਰਾਲ ਨੂੰ 21 ਅਪ੍ਰੈਲ 1997 ਨੂੰ ਸੋਮਵਾਰ ਦੇ ਦਿਨ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਗਈ। ਸਵਰਗੀ ਸ਼੍ਰੀ ਅਵਤਾਰ ਨਰਾਇਣ ਅਤੇ ਸਵਰਗੀ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੇ ਪੁੱਤਰ ਸ਼੍ਰੀ ਗੁਜਰਾਲ ਨੇ  ਐੱਮ ਏ, ਬੀ ਕਾਮ, ਪੀ-ਐੱਚ ਡੀ ਅਤੇ ਡੀ ਲਿਟ (ਸਨਮਾਨ ਵਜੋਂ) ਦੀਆਂ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ...

  ਹੋਰ ਆਰਕਾਈਵ ਲਿੰਕ
 • ਸ੍ਰੀ ਐੱਚ.ਡੀ. ਦੇਵੇਗੌੜਾ

  ਸ੍ਰੀ ਐੱਚ.ਡੀ. ਦੇਵੇਗੌੜਾ

  June 1, 1996 - April 21, 1997

  ਸ਼੍ਰੀ  ਐੱਚ ਡੀ ਦੇਵੇਗੌੜਾ  ਸਮਾਜਕ ਆਰਥਿਕ ਵਿਕਾਸ ਦੇ ਉਪਾਸਕ ਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ  ਤਕੜੇ  ਪ੍ਰਸ਼ੰਸਕ ਹਨ।ਕਰਨਾਟਕਾ ਸੂਬੇ ਦੇ ਹਸਨ ਜ਼ਿਲ੍ਹੇ ਦੇ   ਹੋਲਨਰਸੀਪੁਰਾ ਤਾਲੂਕਾ ਦੇ ਪਿੰਡ ਹਰਦਨਾਹਲੀ ਵਿੱਚ ਉਨ੍ਹਾਂ ਦਾ ਜਨਮ 18 ਮਈ 1933 ਨੂੰ ਹੋਇਆ। ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੋਲਡਰ ਸ਼੍ਰੀ ਦੇਵੇਗੌੜਾ ਆਪਣੀ ਵਿਦਿਆ ਪੂਰੀ ਕਰਨ ਮਗਰੋਂ ਹੀ 20 ਵਰ੍ਹਿਆਂ ...

  ਹੋਰ ਆਰਕਾਈਵ ਲਿੰਕ
 • ਸ੍ਰੀ ਅਟਲ ਬਿਹਾਰੀ ਵਾਜਪੇਈ

  ਸ੍ਰੀ ਅਟਲ ਬਿਹਾਰੀ ਵਾਜਪੇਈ

  May 16, 1996 - June 1, 1996

  ਦੇਸ਼ ਵਾਸੀਆਂ ਦੇ ਇੱਕ  ਨੇਤਾ ਵਜੋਂ ਸ਼੍ਰੀ ਅਟਲ ਬਿਹਾਰੀ   ਵਾਜਪੇਈ ਆਪਣੀਆਂ ਸਿਆਸੀ ਪ੍ਰਤੀਬੱਧਤਾਵਾਂ ਤੇ ਹਮੇਸ਼ਾ ਖਰੇ ਉਤਰੇ ਹਨ। 13 ਅਕਤੂਬਰ 1999 ਨੂੰ ਉਨ੍ਹਾਂ ਕੇਂਦਰ ਵਿੱਚ ਨਵੀਂ  ਗੱਠਜੋੜ ਸਰਕਾਰ ਐੱਨ ਡੀ ਏ ਦੇ ਮੁਖੀ ਵਜੋਂ ਆਪਣੀ ਲਗਾਤਾਰ ਦੂਜੀ ਪਾਰੀ ਵਿੱਚ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਵਾਗਡੋਰ ਸੰਭਾਲੀ। 1996 ਵਿੱਚ ਉਹ ਥੋੜ੍ਹੇ ਸਮੇਂ ਲਈ ...

  ਹੋਰ ਆਰਕਾਈਵ ਲਿੰਕ
 • ਪੀ.ਵੀ. ਨਰਸਿਮਹਾ ਰਾਓ

  ਪੀ.ਵੀ. ਨਰਸਿਮਹਾ ਰਾਓ

  June 21, 1991- May 16, 1996

  ਸ਼੍ਰੀ ਪੀ ਰੰਗਾਰਾਓ ਦੇ ਸਪੁੱਤਰ ਸ਼੍ਰੀ ਪੀ ਵੀ ਨਰਸਿਮਹਾ ਰਾਓ ਦਾ ਜਨਮ 28 ਮਈ 1921 ਨੂੰ ਆਂਧਰਾ ਪ੍ਰਦੇਸ਼ ਸੂਬੇ ਦੇ ਕਰੀਮ ਨਗਰ ਸ਼ਹਿਰ ਵਿੱਚ ਹੋਇਆ। ਉਨ੍ਹਾਂ ਓਸਮਾਨੀਆ  ਯੂਨੀਵਰਸਿਟੀ ਹੈਦਰਾਬਾਦ, ਬੌਂਬੇ  ਯੂਨੀਵਰਸਿਟੀ ਅਤੇ ਨਾਗਪੁਰ  ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ ਹੈ। ਇੱਕ ਵਿਧੁਰ ਸ਼੍ਰੀ ਪੀ ਵੀ ਨਰਸਿਮਹਾ ਰਾਓ ਤਿੰਨ ਪੁੱਤਰਾਂ ਅਤੇ ਪੰਜ ਧੀਆਂ ਦੇ ...

  ਹੋਰ ਆਰਕਾਈਵ ਲਿੰਕ
 • ਸ੍ਰੀ ਚੰਦਰ ਸ਼ੇਖਰ

  ਸ੍ਰੀ ਚੰਦਰ ਸ਼ੇਖਰ

  November 10, 1990 - June 21, 1991

  ਸ਼੍ਰੀ ਚੰਦਰ ਸ਼ੇਖਰ ਪਹਿਲੀ ਜੁਲਾਈ 1927 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਇਬਰਾਹਿਮ ਪੱਟੀ ਦੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ। ਉਹ 1977 ਤੋਂ 1988 ਤੱਕ ਜਨਤਾ ਪਾਰਟੀ ਦੇ ਪ੍ਰਧਾਨ ਰਹੇ। ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇੱਕ ਕ੍ਰਾਂਤੀਕਾਰੀ ਰੁਝਾਨ ਵਾਲਾ ...

  ਹੋਰ ਆਰਕਾਈਵ ਲਿੰਕ
 • ਸ੍ਰੀ ਵਿਸ਼ਵਨਾਥ ਪ੍ਰਤਾਪ ਸਿੰਘ

  ਸ੍ਰੀ ਵਿਸ਼ਵਨਾਥ ਪ੍ਰਤਾਪ ਸਿੰਘ

  December 2, 1989 - November 10, 1990

  25 ਜੂਨ 1931 ਨੂੰ ਇਲਾਹਾਬਾਦ ਵਿੱਚ ਪੈਦਾ ਹੋਏ ਸ਼੍ਰੀ ਵੀ ਪੀ ਸਿੰਘ ਰਾਜਾ ਬਹਾਦਰ ਰਾਮ ਗੋਪਾਲ ਸਿੰਘ ਦੇ ਸਪੁੱਤਰ ਹਨ। ਉਨ੍ਹਾਂ ਇਲਾਹਾਬਾਦ ਅਤੇ ਪੂਨਾ ਯੂਨੀਵਰਸਿਟੀਆਂ ਤੋਂ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ 25 ਜੂਨ 1955 ਨੂੰ ਸ਼੍ਰੀਮਤੀ ਸੀਤਾ ਕੁਮਾਰੀ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਸਪੁੱਤਰ ਹਨ। ਇੱਕ  ਵਿਦਵਾਨ ਅਤੇ ਗਿਆਨਵਾਨ ਵਿਅਕਤੀ ਹੋਣ ...

  ਹੋਰ ਆਰਕਾਈਵ ਲਿੰਕ
 • ਸ੍ਰੀ ਰਾਜੀਵ ਗਾਂਧੀ

  ਸ੍ਰੀ ਰਾਜੀਵ ਗਾਂਧੀ

  October 31, 1984 - December 2, 1989

  40 ਵਰ੍ਹਿਆਂ ਦੀ ਉਮਰ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਵਾਲੇ ਸ਼੍ਰੀ ਰਾਜੀਵ ਗਾਂਧੀ ਸਭ ਤੋਂ ਘੱਟ ਉਮਰ ਵਾਲੇ ਪ੍ਰਧਾਨ ਮੰਤਰੀ ਸਨ। ਸ਼ਾਇਦ ਵਿਸ਼ਵ ਵਿੱਚ ਕਿਸੇ ਵੀ ਸਰਕਾਰ ਦੇ ਚੁਣੇ ਹੋਏ ਮੁਖੀਆਂ ਵਿੱਚੋਂ ਉਹ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦੀ ਮਾਤਾ ਸ਼੍ਰੀਮਤੀ ਇੰਦਰਾ ਗਾਂਧੀ 1966 ਵਿੱਚ  ਜਦੋਂ ਪਹਿਲੀ ...

  ਹੋਰ ਆਰਕਾਈਵ ਲਿੰਕ
 • ਸ੍ਰੀਮਤੀ ਇੰਦਰਾ ਗਾਂਧੀ

  ਸ੍ਰੀਮਤੀ ਇੰਦਰਾ ਗਾਂਧੀ

  January 14, 1980 - October 31, 1984

  ਇੱਕ ਮੰਨੇ-ਪ੍ਰਮੰਨੇ ਪਰਿਵਾਰ 'ਚ 19 ਨਵੰਬਰ 1917 ਵਿੱਚ ਜਨਮ ਲੈਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਸੀ। ਉਨ੍ਹਾਂ ਨੇ ਇਕੋਲ ਨਾਓਵੈਲੇ, ਬੈਕਸ (ਸਵਿਟਜ਼ਰਲੈਂਡ), ਇਕੋਲ ਇੰਟਰਨੈਸ਼ਲੇ, ਜੈਨੇਵਾ, ਪਿਊਪਲਜ਼ ਓਨ ਸਕੂਲ, ਪੂਨੇ ਅਤੇ ਬੰਬੇ, ਬੈਡਮਿੰਟਨ ਸਕੂਲ ਬ੍ਰਿਸਟਲ, ਵਿਸ਼ਵ ਭਾਰਤੀ, ਸ਼ਾਂਤੀ ਨਿਕੇਤਨ ਅਤੇ ਸਮਰਵਿਲੇ ਕਾਲਜ ਆਕਸਫੋਰਡ ਵਰਗੇ ਸ਼ਾਨਦਾਰ ਸਕੂਲਾਂ 'ਚ ਪੜ੍ਹਾਈ ...

  ਹੋਰ ਆਰਕਾਈਵ ਲਿੰਕ
 • ਸ੍ਰੀ ਚਰਨ ਸਿੰਘ

  ਸ੍ਰੀ ਚਰਨ ਸਿੰਘ

  July 28, 1979 - January 14, 1980

  ਸ਼੍ਰੀ ਚਰਨ ਸਿੰਘ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਮੱਧ-ਵਰਗੀ ਕਿਸਾਨ ਪਰਿਵਾਰ ਵਿੱਚ 1902 ਵਿੱਚ ਨੂਰਪੁਰ ਵਿਖੇ ਹੋਇਆ। ਉਨ੍ਹਾਂ ਨੇ 1923 ਦੌਰਾਨ ਸਾਇੰਸ ਵਿੱਚ ਗਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 1925 ਵਿੱਚ ਆਗਰਾ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕੀਤੀ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਗਾਜ਼ੀਆਬਾਦ ਵਿੱਚ ਵਕਾਲਤ ਸ਼ੁਰੂ ਕੀਤੀ। ...

  ਹੋਰ ਆਰਕਾਈਵ ਲਿੰਕ
 • ਸ੍ਰੀ ਮੋਰਾਰਜੀ ਦੇਸਾਈ

  ਸ੍ਰੀ ਮੋਰਾਰਜੀ ਦੇਸਾਈ

  March 24, 1977 - July 28, 1979

  ਸ਼੍ਰੀ ਮੋਰਾਰਜੀ ਦੇਸਾਈ ਦਾ ਜਨਮ 29 ਫਰਵਰੀ 1896 ਨੂੰ ਭਦੇਲੀ ਪਿੰਡ ਵਿਚ ਹੋਇਆ ਜਿਹੜਾ ਕਿ ਹੁਣ ਗੁਜਰਾਤ ਦੇ ਬੁਲਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਉਨ੍ਹਾਂ ਦੇ ਪਿਤਾ ਸਕੂਲ ਅਧਿਆਪਕ ਸਨ ਅਤੇ ਸਖ਼ਤ ਅਨੁਸ਼ਾਸ਼ਨ ਵਿੱਚ ਵਿਸ਼ਵਾਸ਼ ਰੱਖਦੇ ਸਨ। ਬਚਪਨ ਤੋਂ ਹੀ ਮੋਰਾਰ ਜੀ ਨੇ ਆਪਣੇ ਪਿਤਾ ਤੋਂ ਸਖ਼ਤ ਮਿਹਨਤ ਅਤੇ ਹਰ ਹਾਲਤ ਵਿੱਚ ਸੱਚ ...

  ਹੋਰ ਆਰਕਾਈਵ ਲਿੰਕ
 • ਸ੍ਰੀਮਤੀ ਇੰਦਰਾ ਗਾਂਧੀ

  ਸ੍ਰੀਮਤੀ ਇੰਦਰਾ ਗਾਂਧੀ

  January 24, 1966 - March 24, 1977

  ਇੱਕ ਮੰਨੇ-ਪ੍ਰਮੰਨੇ ਪਰਿਵਾਰ 'ਚ 19 ਨਵੰਬਰ 1917 ਵਿੱਚ ਜਨਮ ਲੈਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਸੀ। ਉਨ੍ਹਾਂ ਨੇ ਇਕੋਲ ਨਾਓਵੈਲੇ, ਬੈਕਸ (ਸਵਿਟਜ਼ਰਲੈਂਡ), ਇਕੋਲ ਇੰਟਰਨੈਸ਼ਲੇ, ਜੈਨੇਵਾ, ਪਿਊਪਲਜ਼ ਓਨ ਸਕੂਲ, ਪੂਨੇ ਅਤੇ ਬੰਬੇ, ਬੈਡਮਿੰਟਨ ਸਕੂਲ ਬ੍ਰਿਸਟਲ, ਵਿਸ਼ਵ ਭਾਰਤੀ, ਸ਼ਾਂਤੀ ਨਿਕੇਤਨ ਅਤੇ ਸਮਰਵਿਲੇ ਕਾਲਜ ਆਕਸਫੋਰਡ ਵਰਗੇ ਸ਼ਾਨਦਾਰ ਸਕੂਲਾਂ 'ਚ ਪੜ੍ਹਾਈ ...

  ਹੋਰ ਆਰਕਾਈਵ ਲਿੰਕ
 • ਸ੍ਰੀ ਗੁਲਜ਼ਾਰੀ ਲਾਲ ਨੰਦਾ

  ਸ੍ਰੀ ਗੁਲਜ਼ਾਰੀ ਲਾਲ ਨੰਦਾ

  January 11, 1966 - January 24, 1966

  ਸਿਆਲਕੋਟ (ਪੰਜਾਬ) ਵਿੱਚ 4 ਜੁਲਾਈ 1898 ਨੂੰ ਜਨਮ ਲੈਣ ਵਾਲੇ ਸ਼੍ਰੀ ਗੁਲਜ਼ਾਰੀ ਨੰਦਾ ਨੇ ਆਪਣੀ ਪੜ੍ਹਾਈ ਲਾਹੌਰ, ਆਗਰਾ ਤੇ ਇਲਾਹਾਬਾਦ ਤੋਂ ਪੂਰੀ ਕੀਤੀ। ਉਹ ਇਲਾਹਾਬਾਦ ਯੂਨੀਵਰਸਿਟੀ (1920-21) ਵਿੱਚ ਲੇਬਰ ਸਮੱਸਿਆਵਾਂ ਬਾਰੇ ਰਿਸਰਚ ਸਕਾਲਰ ਰਹੇ ਅਤੇ 1921 ਵਿੱਚ ਨੈਸ਼ਨਲ ਕਾਲਜ ਬੌਂਬੇ 'ਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਬਣ ਗਏ। ਇਸੇ ਸਾਲ ਉਹ ਨਾਮਿਲਵਰਤਣ ਲਹਿਰ ...

  ਹੋਰ ਆਰਕਾਈਵ ਲਿੰਕ
 • ਸ੍ਰੀ ਲਾਲ ਬਹਾਦਰ ਸ਼ਾਸਤਰੀ

  ਸ੍ਰੀ ਲਾਲ ਬਹਾਦਰ ਸ਼ਾਸਤਰੀ

  June 9, 1964 - January 11, 1966

  ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਵਿੱਚ  ਵਾਰਾਣਸੀ ਤੋਂ ਸੱਤ ਮੀਲ ਦੂਰ ਇੱਕ ਛੋਟੇ ਜਿਹੇ ਰੇਲਵੇ ਕਸਬੇ ਮੁਗਲ ਸਰਾਏ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਸਕੂਲ ਅਧਿਆਪਕ ਸਨ, ਜਿਨ੍ਹਾਂ ਦੀ ਮੌਤ ਉਦੋਂ ਹੋ ਗਈ ਜਦੋਂ ਲਾਲ ਬਹਾਦਰ ਸ਼ਾਸਤਰੀ ਸਿਰਫ਼ ਡੇਢ ਸਾਲ ਦੀ ਉਮਰ ਦੇ ਸਨ। ਉਨ੍ਹਾਂ ...

  ਹੋਰ ਆਰਕਾਈਵ ਲਿੰਕ
 • ਸ੍ਰੀ ਗੁਲਜ਼ਾਰੀ ਲਾਲ ਨੰਦਾ

  ਸ੍ਰੀ ਗੁਲਜ਼ਾਰੀ ਲਾਲ ਨੰਦਾ

  May 27, 1964 - June 9, 1964

  ਸਿਆਲਕੋਟ (ਪੰਜਾਬ) ਵਿੱਚ 4 ਜੁਲਾਈ 1898 ਨੂੰ ਜਨਮ ਲੈਣ ਵਾਲੇ ਸ਼੍ਰੀ ਗੁਲਜ਼ਾਰੀ ਨੰਦਾ ਨੇ ਆਪਣੀ ਪੜ੍ਹਾਈ ਲਾਹੌਰ, ਆਗਰਾ ਤੇ ਇਲਾਹਾਬਾਦ ਤੋਂ ਪੂਰੀ ਕੀਤੀ। ਉਹ ਇਲਾਹਾਬਾਦ ਯੂਨੀਵਰਸਿਟੀ (1920-21) ਵਿੱਚ ਲੇਬਰ ਸਮੱਸਿਆਵਾਂ ਬਾਰੇ ਰਿਸਰਚ ਸਕਾਲਰ ਰਹੇ ਅਤੇ 1921 ਵਿੱਚ ਨੈਸ਼ਨਲ ਕਾਲਜ ਬੌਂਬੇ 'ਚ ਅਰਥ ਸ਼ਾਸ਼ਤਰ ਦੇ ਪ੍ਰੋਫੈਸਰ ਬਣ ਗਏ। ਇਸੇ ਸਾਲ ਉਹ ਨਾਮਿਲਵਰਤਣ ਲਹਿਰ ...

  ਹੋਰ ਆਰਕਾਈਵ ਲਿੰਕ
 • ਸ੍ਰੀ ਜਵਾਹਰ ਲਾਲ ਨਹਿਰੂ

  ਸ੍ਰੀ ਜਵਾਹਰ ਲਾਲ ਨਹਿਰੂ

  August 15, 1947 to May 27, 1964

  ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ 'ਚ ਹੋਇਆ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਘਰ ਵਿਚ ਹੀ ਪ੍ਰਾਈਵੇਟ ਅਧਿਆਪਕਾਂ ਤੋਂ ਪ੍ਰਾਪਤ ਕੀਤੀ। 15 ਸਾਲ ਦੀ ਉਮਰ 'ਚ ਉਹ ਇੰਗਲੈਂਡ ਚਲੇ ਗਏ ਅਤੇ ਦੋ ਸਾਲ ਹੈਰੋ 'ਚ ਲਾਉਣ ਤੋਂ ਬਾਅਦ, ਕੈਂਬ੍ਰਿਜ ਯੂਨੀਵਰਸਿਟੀ 'ਚ ਪੜ੍ਹਨ ਲੱਗੇ, ਜਿੱਥੇ ਉਨ੍ਹਾਂ ਨੇ ਕੁਦਰਤੀ ...

  ਹੋਰ ਆਰਕਾਈਵ ਲਿੰਕ