ਪੀਐੱਮਇੰਡੀਆ

ਮੀਡੀਆ ਕਵਰੇਜ

media coverage
20 Sep, 2018
ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਵਿੱਚ ਲੋਕਤਾਂਤਰਿਕ ਵਿਵਸਥਾ ‘ਚ ਸਹਿਕਾਰੀ ਸੰਘਵਾਦ ਦੇ ਸਭ ਤੋਂ ਵਧੀਆ ਉਦਾਹਰਨਾਂ ਵਿੱਚੋਂ ਇੱਕ ਬਣਨ ਦੀ ਸਮਰੱਥਾ ਹੈ: ਜੇਪੀ ਨੱਡਾ
ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਸਿਹਤ ਸੰਭਾਲ ਨੂੰ ਕਈ ਤਰ੍ਹਾਂ ਕ੍ਰਾਂਤੀਕਾਰੀ ਬਣਾ ਦੇਵੇਗੀ, ਇਹ ਸਬਕਾ ਸਾਥ ਸਬਕਾ ਵਿਕਾਸ ਦੇ ਸਰਕਾਰ ਦੇ ਵਾਅਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ: ਸਿਹਤ ਮੰਤਰੀ
ਆਯੁਸ਼ਮਾਨ ਭਾਰਤ ਤਹਿਤ ਲਾਭਾਰਥੀ ਪ੍ਰਤੀ ਵਰ੍ਹੇ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦੇ ਮੈਡੀਕਲ ਕਵਰ ਦੇ ਹੱਕਦਾਰ ਹੋਣਗੇ: ਜੇਪੀ ਨੱਡਾ
media coverage
20 Sep, 2018
ਪੂਰੇ ਦੇਸ਼ ਭਰ ਵਿੱਚ ਲਗਭਗ 27 ਲੱਖ ਆਂਗਨਵਾੜੀ ਵਰਕਰਾਂ/ਆਂਗਨਵਾੜੀ ਸਹਾਇਕਾਂ ਨੂੰ ਸਰਕਾਰ ਵੱਲੋਂ ਪ੍ਰਵਾਨਤ ਵਧੇ ਹੋਏ ਮਿਹਨਤਾਨੇ ਦਾ ਲਾਭ ਮਿਲੇਗਾ
ਪ੍ਰਧਾਨ ਮੰਤਰੀ ਮੋਦੀ ਨੇ ਪੋਸ਼ਣ ਮਾਹ ਵਿੱਚ ਆਂਗਨਵਾੜੀ ਵਰਕਰਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਪੋਸ਼ਣ ਲਈ ਲਗਾਤਾਰ ਧਿਆਨ ਕੇਂਦਰਿਤ ਕਰਨ ਅਤੇ ਚੰਗੀਆਂ ਆਦਤਾਂ ਦਾ ਵਿਕਾਸ ਕਰਨ ਦੀ ਜ਼ਰੂਰਤ ਹੈ, ਜੋ ਆਂਗਨਵਾੜੀ ਵਰਕਰਾਂ ਵੱਲੋਂ ਪ੍ਰਦਾਨ ਕੀਤੇ ਜਾ ਸਕਦੇ ਹਨ
media coverage
20 Sep, 2018
ਆਈਆਈਸੀਸੀ ਵਿੱਚ ਉਪਲੱਬਧ ਕਰਵਾਈਆਂ ਗਈਆਂ ਸਹੂਲਤਾਂ ਦਾ ਅਕਾਰ ਅਤੇ ਗੁਣਵੱਤਾ ਵਿਸ਼ਵ ਪੱਧਰ ਦੇ ਬਰਾਬਰ ਹੋਣਗੇ: ਵਣਜ ਮੰਤਰਾਲੇ
ਪ੍ਰਧਾਨ ਮੰਤਰੀ ਮੋਦੀ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਅਤੇ ਐਕਸਪੋ ਸੈਂਟਰ (ਆਈਆਈਸੀਸੀ) ਦਾ ਨੀਂਹ ਪੱਥਰ ਰੱਖਣਗੇ
ਆਈਆਈਸੀਸੀ ਦੁਨੀਆ ਵਿੱਚ ਸਿਖਰਲੇ 10 ਦੇਸ਼ਾਂ ‘ਚ ਅਤੇ ਭਾਰਤ ‘ਚ ਸਭ ਤੋਂ ਵੱਡਾ ਇਨਡੋਰ ਪ੍ਰਦਰਸ਼ਨੀ ਸਥਾਨ ਹੋਵੇਗਾ: ਮੰਤਰਾਲਾ
media coverage
20 Sep, 2018
ਬਾਲ ਮੌਤ ਦਰ 'ਚ ਭਾਰਤ ਲਗਾਤਾਰ ਪ੍ਰਭਾਵਸ਼ਾਲੀ ਗਿਰਾਵਟ ਦਿਖਾ ਰਿਹਾ ਹੈ: ਯੂਨੀਸੈਫ
ਸੰਨ 2016 ਵਿੱਚ ਭਾਰਤ ਦੀ ਬਾਲ ਮੌਤ ਦਰ ਹਰੇਕ 1000 ਜਨਮਾਂ 'ਤੇ 34 ਸੀ, ਜੋ 2017 ਵਿੱਚ ਘਟਕੇ 32 ਹੋ ਗਈ ਹੈ: ਸੰਯੁਕਤ ਰਾਸ਼ਟਰ
ਯੂਐੱਨਆਈਜੀਐੱਮਈ ਦੀ ਇੱਕ ਰਿਪੋਰਟ ਅਨੁਸਾਰ 2017 ਵਿੱਚ ਭਾਰਤ ‘ਚ ਲਗਭਗ 8,02,000 ਨਵਜਾਤ ਬੱਚਿਆਂ ਦੀ ਮੌਤ ਹੋਈ, ਜੋ 5 ਵਰ੍ਹਿਆਂ ਵਿੱਚ ਸਭ ਤੋਂ ਘੱਟ ਹੈ
media coverage
20 Sep, 2018
ਕੇਂਦਰੀ ਮੰਤਰੀ ਮੰਡਲ ਨੇ 198 ਡੈਮਾਂ ਦੀ ਸੁਰੱਖਿਆ ਲਈ 3,466 ਕਰੋੜ ਰੁਪਏ ਦੀ ਵਿੱਤੀ ਮਦਦ ਨੂੰ ਪ੍ਰਵਾਨਗੀ ਦਿੱਤੀ
ਇਸ ਸਾਲ ਜੂਨ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਡੈਮ ਸੁਰੱਖਿਆ ਬਿਲ 2018 ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਸੀ
ਮੋਦੀ ਸਰਕਾਰ ਨੇ ਪਣਬਿਜਲੀ ਡੈਮਾਂ ਦੀ ਸੁਰੱਖਿਆ, ਪੁਨਰਵਾਸ ਅਤੇ ਪ੍ਰਬੰਧਨ ਲਈ 3,466 ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ
media coverage
20 Sep, 2018
ਕੇਂਦਰੀ ਮੰਤਰੀ ਮੰਡਲ ਨੇ ਤੁਰੰਤ ਤੀਹਰੇ ਤਲਾਕ ਦੇ ਦਸਤੂਰ ਨੂੰ ਸਜ਼ਾਯੋਗ ਅਪਰਾਧ ਕਰਾਰ ਦੇਣ ਸਬੰਧੀ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ
ਕੇਵਲ ਵੋਟ ਬੈਂਕ ਦੀ ਰਾਜਨੀਤੀ ਲਈ ਕਾਂਗਰਸ ਪਾਰਟੀ ਨੇ ਇਸ ਬਿਲ ਨੂੰ ਪਾਸ ਨਹੀਂ ਹੋਣ ਦਿੱਤਾ: ਮੰਤਰੀ
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ਇਹ ਮੇਰਾ ਗੰਭੀਰ ਦੋਸ਼ ਹੈ ਕਿ ਕਾਂਗਰਸ ਦੀ ਅਗਵਾਈ ਇੱਕ ਔਰਤ ਵੱਲੋਂ ਕੀਤੇ ਜਾਣ ਦੇ ਬਾਵਜੂਦ, ਉਨ੍ਹਾਂ ਨੇ ਤੀਹਰੇ ਤਲਾਕ ਬਿਲ ਦਾ ਸਮਰਥਨ ਨਹੀਂ ਕੀਤਾ
media coverage
19 Sep, 2018
ਭਾਰਤ-ਬੰਗਲਾਦੇਸ਼ ਦੋਸਤਾਨਾ ਪਾਈਪਲਾਈਨ ਪ੍ਰੋਜੈਕਟ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ ਗਿਆ, ਜੋ ਭਾਰਤ ਵਿੱਚ ਸਿਲੀਗੁੜੀ ਅਤੇ ਬੰਗਲਾਦੇਸ਼ ਦੇ ਪਰਬਤੀਪੁਰ ਨੂੰ ਜੋੜੇਗਾ
ਪ੍ਰਧਾਨ ਮੰਤਰੀ ਮੋਦੀ ਅਤੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਹਸੀਨਾ ਨੇ ਸੰਯੁਕਤ ਤੌਰ 'ਤੇ ਭਾਰਤ-ਬੰਗਲਾ ਦੋਸਤਾਨਾ ਪਾਈਪਲਾਈਨ ਦਾ ਉਦਘਾਟਨ ਕੀਤਾ
ਭੂਗੋਲਿਕ ਤੌਰ ‘ਤੇ ਅਸੀਂ ਗੁਆਂਢੀ ਹਾਂ। ਪਰੰਤੂ ਭਾਵਨਾਤਮਕ ਤੌਰ ‘ਤੇ, ਅਸੀਂ ਇੱਕ ਪਰਿਵਾਰ ਹਾਂ: ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਨੂੰ ਕਿਹਾ
media coverage
19 Sep, 2018
ਖ਼ਾਸ ਕਰਕੇ ਗ੍ਰਾਮੀਣ ਇਲਾਕਿਆਂ ਵਿੱਚ, ਭਾਰਤ ਆਪਣੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਪ੍ਰਤੀਬੱਧ ਹੈ: ਅਰੁਣ ਜੇਟਲੀ
ਕਰੀਬ 8.5 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਟਾਇਲਟ ਬਣਾਉਣ ਲਈ 12,000 ਰੁਪਏ ਦਾ ਆਰਥਿਕ ਪ੍ਰੋਤਸਾਹਨ ਦਿੱਤਾ ਗਿਆ: ਵਿੱਤ ਮੰਤਰੀ ਅਰੁਣ ਜੇਟਲੀ
ਪਿਛਲੇ 4 ਵਰ੍ਹਿਆਂ ਵਿੱਚ 50 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਖੁਲ੍ਹੇ ‘ਚ ਪਖਾਨੇ ਜਾਣਾ ਬੰਦ ਕਰ ਦਿੱਤਾ ਹੈ: ਅਰੁਣ ਜੇਟਲੀ
media coverage
19 Sep, 2018
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਵਿੱਚ 557.39 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਅਤੇ ਉਦਘਾਟਨ ਕੀਤੇ
ਪ੍ਰਧਾਨ ਮੰਤਰੀ ਨੇ ਕਿਹਾ, ਕਾਸ਼ੀ ਨੇ ਇੱਕ ਸਿਹਤ ਕੇਂਦਰ ਵਜੋਂ ਉੱਭਰਨਾ ਸ਼ੁਰੂ ਕਰ ਦਿੱਤਾ ਹੈ, ਸ਼ਹਿਰ ‘ਚ ਪਹਿਲਾਂ ਹੀ ਇੱਕ ਨਵਾਂ ਕੈਂਸਰ ਹਸਪਤਾਲ ਹੈ
ਅਸੀਂ ਸਕਾਰਾਤਮਕ ਪਰਿਵਰਤਨ ਲਿਆਉਣ ਲਈ ਪ੍ਰਤੀਬੱਧ ਹਾਂ, ਕਿਰਪਾ ਕਰਕੇ ਅੱਗੇ ਆਓ ਅਤੇ ਨਵੀਂ ਕਾਸ਼ੀ ਅਤੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਓ: ਪ੍ਰਧਾਨ ਮੰਤਰੀ ਮੋਦੀ
Loading