ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਦੇ ਵਿਭਾਗ

(ਪੇਜ ਪਿਛਲੀ ਵਾਰ 23.08.2018 ਨੂੰ ਅੱਪਡੇਟ ਕੀਤਾ ਗਿਆ)

ਪ੍ਰਧਾਨ ਮੰਤਰੀ

ਸ੍ਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਅਤੇ ਪਰਸੋਨਲ,
ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਪ੍ਰਮਾਣੂ ਊਰਜਾ ਵਿਭਾਗ,
ਪੁਲਾੜ ਵਿਭਾਗ ਦੇ ਇੰਚਾਰਜ,
ਸਾਰੇ ਅਹਿਮ ਨੀਤੀ ਮਾਮਲੇ ਅਤੇ ਹੋਰ ਸਾਰੇ ਅਜਿਹੇ ਵਜ਼ਾਰਤੀ ਵਿਭਾਗ ਜਿਹੜੇ ਕਿਸੇ ਵੀ ਮੰਤਰੀ ਨੂੰ ਨਹੀਂ ਦਿੱਤੇ ਗਏ

ਕੈਬਿਨੇਟ ਮੰਤਰੀ

1 ਸ਼੍ਰੀ ਰਾਜ ਨਾਥ ਸਿੰਘ ਗ੍ਰਹਿ ਮਾਮਲੇ
2 ਸ਼੍ਰੀਮਤੀ ਸੁਸ਼ਮਾ ਸਵਰਾਜ ਵਿਦੇਸ਼ ਮਾਮਲੇ
3 ਸ਼੍ਰੀ ਅਰੁਣ ਜੇਟਲੀ ਵਿੱਤ;
ਕਾਰਪੋਰੇਟ ਮਾਮਲੇ
4 ਸ਼੍ਰੀ ਨਿਤਿਨ ਜੈਰਾਮ ਗਡਕਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ
ਜਹਾਜ਼ਰਾਨੀ ਮੰਤਰੀ; ਜਲ ਸੰਸਾਧਨ, ਦਰਿਆ ਵਿਕਾਸ ਤੇ ਗੰਗਾ ਕਾਇਆਕਲਪ
5 ਸ਼੍ਰੀ ਸੁਰੇਸ਼ ਪ੍ਰਭੂ ਵਣਜ ਤੇ ਉਦਯੋਗ
ਸ਼ਹਿਰੀ ਹਵਾਬਾਜ਼ੀ
6 ਸ਼੍ਰੀ ਡੀ.ਵੀ. ਸਦਾਨੰਦ ਗੌੜਾ ਅੰਕੜੇ ਤੇ ਪ੍ਰੋਗਰਾਮ ਲਾਗੂਕਰਨ
7 ਸੁਸ਼੍ਰੀ ਉਮਾ ਭਾਰਤੀ ਪੇਅਜਲ ਅਤੇ ਸੈਨੀਟੇਸ਼ਨ
8 ਸ਼੍ਰੀ ਰਾਮਵਿਲਾਸ ਪਾਸਵਾਨ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ
9 ਸ਼੍ਰੀਮਤੀ ਮੇਨਕਾ ਸੰਜੈ ਗਾਂਧੀ ਮਹਿਲਾ ਤੇ ਬਾਲ ਵਿਕਾਸ
10 ਸ਼੍ਰੀ ਅਨੰਤਕੁਮਾਰ ਰਸਾਇਣ ਤੇ ਖਾਦਾਂ; ਸੰਸਦੀ ਮਾਮਲੇ
11 ਸ਼੍ਰੀ ਰਵੀ ਸ਼ੰਕਰ ਪ੍ਰਸਾਦ ਕਾਨੂੰਨ ਤੇ ਨਿਆਂ,
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ
12 ਸ਼੍ਰੀ ਜਗਤ ਪ੍ਰਕਾਸ਼ ਨੱਡਾ ਸਿਹਤ ਅਤੇ ਪਰਿਵਾਰ ਭਲਾਈ
13 ਸ਼੍ਰੀ ਅਨੰਤ ਗੀਤੇ ਭਾਰੀ ਉਦਯੋਗ ਅਤੇ ਜਨਤਕ ਉੱਦਮ
14 ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਫੂਡ ਪ੍ਰੋਸੈੱਸਿੰਗ ਉਦਯੋਗ
15 ਸ਼੍ਰੀ ਨਰੇਂਦਰ ਸਿੰਘ ਤੋਮਰ ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਮੰਤਰੀ,
ਖਾਣਾਂ  ਮੰਤਰੀ
16 ਸ਼੍ਰੀ ਚੌਧਰੀ ਬੀਰੇਂਦਰ ਸਿੰਘ ਇਸਪਾਤ
17 ਸ਼੍ਰੀ ਜੁਏਲ ਓਰਾਂਵ ਕਬਾਇਲੀ ਮਾਮਲੇ
18 ਸ਼੍ਰੀ ਰਾਧਾ ਮੋਹਨ ਸਿੰਘ ਖੇਤੀਬਾੜੀ ਤੇ ਕਿਸਾਨ ਭਲਾਈ
19 ਸ਼੍ਰੀ ਥਾਵਰ ਚੰਦ ਗੇਹਲੋਤ ਸਮਾਜਕ ਨਿਆਂ ਤੇ  ਸਸ਼ਕਤੀਕਰਨ
20 ਸ਼੍ਰੀ ਸਮ੍ਰਿਤੀ ਜ਼ੁਬਿਨ ਈਰਾਨੀ ਟੈਕਸਟਾਈਲਜ਼;
21 ਡਾ. ਹਰਸ਼ ਵਰਧਨ ਵਿਗਿਆਨ ਤੇ ਟੈਕਨੋਲੋਜੀ
ਪ੍ਰਿਥਵੀ ਵਿਗਿਆਨ, ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ
22 ਸ਼੍ਰੀ ਪ੍ਰਕਾਸ਼ ਜਾਵੜੇਕਰ ਮਾਨਵ ਸੰਸਾਧਨ ਵਿਕਾਸ
23 ਸ਼੍ਰੀ ਧਰਮੇਂਦਰ ਪ੍ਰਧਾਨ ਪੈਟਰੋਲੀਅਮ ਤੇ ਕੁਦਰਤੀ ਗੈਸ; ਹੁਨਰ ਵਿਕਾਸ ਤੇ ਉੱਦਮਤਾ
24 ਸ਼੍ਰੀ ਪੀਯੂਸ਼ ਗੋਇਲ ਰੇਲ ਮੰਤਰੀ ਅਤੇ,
ਕੋਲਾ ਮੰਤਰੀ
25 ਸ਼੍ਰੀਮਤੀ ਨਿਰਮਲਾ ਸੀਤਾਰਮਣ ਰੱਖਿਆ ਮੰਤਰੀ
26 ਸ਼੍ਰੀ ਮੁਖ਼ਤਾਰ ਅੱਬਾਸ ਨਕਵੀ ਘੱਟ ਗਿਣਤੀ ਮਾਮਲੇ

ਰਾਜ ਮੰਤਰੀ (ਸੁਤੰਤਰ ਚਾਰਜ)

1 ਸ਼੍ਰੀ ਰਾਓ ਇੰਦਰਜੀਤ ਸਿੰਘ ਯੋਜਨਾਬੰਦੀ (ਸੁਤੰਤਰ ਚਾਰਜ)
ਰਸਾਇਣ ਅਤੇ ਖਾਦਾਂ
2 ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕਿਰਤ ਤੇ ਰੋਜ਼ਗਾਰ (ਸੁਤੰਤਰ ਚਾਰਜ)
3 ਸ਼੍ਰੀ ਸ਼੍ਰੀਪਦ ਯੈਸੋ ਨਾਇਕ ਆਯੁਸ਼ (ਸੁਤੰਤਰ ਚਾਰਜ)
4 ਡਾ. ਜਿਤੇਂਦਰ ਸਿੰਘ ਉੱਤਰ-ਪੂਰਬੀ ਖੇਤਰ ਦਾ ਵਿਕਾਸ (ਸੁਤੰਤਰ ਚਾਰਜ);
ਪ੍ਰਧਾਨ ਮੰਤਰੀ ਦਾ ਦਫ਼ਤਰ;
ਪਰਸੋਨਲ, ਜਨਤਕ ਸਿ਼ਕਾਇਤਾਂ ਤੇ ਪੈਨਸ਼ਨਾਂ;
ਪ੍ਰਮਾਣੂ ਊਰਜਾ ਵਿਭਾਗ;
ਪੁਲਾੜ ਵਿਭਾਗ
5 ਡਾ. ਮਹੇਸ਼ ਸ਼ਰਮਾ ਸੱਭਿਆਚਾਰ (ਸੁਤੰਤਰ ਚਾਰਜ) ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਰਾਜ ਮੰਤਰੀ
6 ਸ਼੍ਰੀ ਗਿਰੀ ਰਾਜ ਸਿੰਘ ਸੂਖ਼ਮ, ਲਘੂ ਅਤੇ ਮੀਡੀਅਮ ਉੱਦਮ ਮੰਤਰਾਲਾ
(ਸੁਤੰਤਰ ਚਾਰਜ)
7 ਸ਼੍ਰੀ ਮਨੋਜ ਸਿਨਹਾ ਸੰਚਾਰ (ਸੁਤੰਤਰ ਚਾਰਜ)
ਰੇਲਵੇ
8 ਕਰਨਲ ਰਾਜਯਵਰਧਨ ਸਿੰਘ ਰਾਠੋਰ ਯੁਵਾ ਮਾਮਲੇ ਤੇ ਖੇਡਾਂ (ਸੁਤੰਤਰ ਚਾਰਜ)
ਅਤੇ ਸੂਚਨਾ ਤੇ ਪ੍ਰਸਾਰਣ (ਸੁਤੰਤਰ ਚਾਰਜ) ਮੰਤਰਾਲੇ ਵਿੱਚ ਰਾਜ ਮੰਤਰੀ
9 ਸ਼੍ਰੀ ਰਾਜ ਕੁਮਾਰ ਸਿੰਘ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ);
10 ਸ਼੍ਰੀ ਹਰਦੀਪ ਸਿੰਘ ਪੁਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਰਾਜ ਮੰਤਰੀ (ਸੁਤੰਤਰ ਚਾਰਜ)
11 ਸ਼੍ਰੀ ਅਲਫੌਂਸ ਕਨੰਨਥਾਨਮ ਸੈਰ-ਸਪਾਟਾ (ਸੁਤੰਤਰ ਚਾਰਜ)

ਰਾਜ ਮੰਤਰੀ

1 ਸ਼੍ਰੀ ਵਿਜੈ ਗੋਇਲ ਸੰਸਦੀ ਮਾਮਲੇ; ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ
2 ਸ਼੍ਰੀ ਰਾਧਾਕ੍ਰਿਸ਼ਨਨ ਪੀ. ਵਿੱਤ, ਜਹਾਜ਼ਰਾਨੀ;
3 ਸ਼੍ਰੀ ਐੱਸ. ਐੱਸ. ਆਹਲੂਵਾਲੀਆ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ
4 ਸ਼੍ਰੀ ਰਮੇਸ਼ ਚੰਦੱਪਾ ਜਿਗਾਜੀਨਾਗੀ ਪੇਅਜਲ ਅਤੇ ਸੈਨੀਟੇਸ਼ਨ
5 ਸ਼੍ਰੀ ਰਾਮਦਾਸ ਅਠਾਵਲੇ ਸਮਾਜਕ ਨਿਆਂ ਤੇ ਸਸ਼ਕਤੀਕਰਨ
6 ਸ਼੍ਰੀ ਵਿਸ਼ਨੂੰ ਦਿਓ ਸਾਈ ਇਸਪਾਤ
7 ਸ਼੍ਰੀ ਰਾਮ ਕ੍ਰਿਪਾਲ ਯਾਦਵ ਗ੍ਰਾਮੀਣ ਵਿਕਾਸ
8 ਸ਼੍ਰੀ ਹੰਸਰਾਜ ਗੰਗਾਰਾਮ ਅਹੀਰ ਗ੍ਰਹਿ ਮਾਮਲੇ
9 ਸ਼੍ਰੀ ਹਰਿਭਾਈ ਪਾਰਥਭਾਈ ਚੌਧਰੀ ਖਾਣਾਂ
ਕੋਲਾ
10 ਸ਼੍ਰੀ ਰਾਜੇਨ ਗੋਹੈਨ ਰੇਲਵੇ
11 ਜਨਰਲ (ਰਿਟਾਇਰਡ) ਵੀ.ਕੇ. ਸਿੰਘ ਵਿਦੇਸ਼ ਮਾਮਲੇ
12 ਸ਼੍ਰੀ ਪਰਸ਼ੋਤਮ ਰੁਪਾਲਾ ਖੇਤੀਬਾੜੀ ਤੇ ਕਿਸਾਨ ਭਲਾਈ
ਪੰਚਾਇਤੀ ਰਾਜ
13 ਸ਼੍ਰੀ ਕ੍ਰਿਸ਼ਨ ਪਾਲ ਸਮਾਜਕ ਨਿਆਂ ਤੇ ਸਸ਼ਕਤੀਕਰਨ
14 ਸ਼੍ਰੀ ਜਸਵੰਤਸਿੰਹ ਸੁਮਨਭਾਈ ਭਾਭੋਰ ਕਬਾਇਲੀ ਮਾਮਲੇ
15 ਸ਼੍ਰੀ ਸ਼ਿਵ ਪ੍ਰਤਾਪ ਸ਼ੁਕਲਾ ਵਿੱਤ
16 ਸ਼੍ਰੀ ਅਸ਼ਵਿਨੀ ਕੁਮਾਰ ਚੌਬੇ ਸਿਹਤ ਤੇ ਪਰਿਵਾਰ ਭਲਾਈ
17 ਸ਼੍ਰੀ ਸੁਦਰਸ਼ਨ ਭਗਤ ਕਬਾਇਲੀ ਮਾਮਲੇ
18 ਸ਼੍ਰੀ ਉਪੇਂਦਰ ਕੁਸ਼ਵਾਹਾ ਮਨੁੱਖੀ ਸਰੋਤ ਵਿਕਾਸ
19 ਸ਼੍ਰੀ ਕਿਰੇਨ ਰਿਜਿਜੂ ਗ੍ਰਹਿ ਮਾਮਲੇ
20 ਡਾ. ਵੀਰੇਂਦਰ ਕੁਮਾਰ ਮਹਿਲਾਵਾਂ ਤੇ ਬਾਲ ਵਿਕਾਸ
ਘੱਟ ਗਿਣਤੀ ਮਾਮਲੇ
21 ਸ਼੍ਰੀ ਅਨੰਤ ਕੁਮਾਰ ਹੇਗੜੇ ਹੁਨਰ ਵਿਕਾਸ ਤੇ ਉੱਦਮਤਾ
22 ਸ਼੍ਰੀ ਐੱਮ. ਜੇ. ਅਕਬਰ ਵਿਦੇਸ਼ ਮਾਮਲੇ
23 ਸਾਧਵੀ ਨਿਰੰਜਨ ਜਯੋਤੀ ਫੂਡ ਪ੍ਰੋਸੈੱਸਿੰਗ ਉਦਯੋਗ
24 ਸ਼੍ਰੀ ਜਯੰਤ ਸਿਨਹਾ ਸ਼ਹਿਰੀ ਹਵਾਬਾਜ਼ੀ
25 ਸ਼੍ਰੀ ਬਾਬੁਲ ਸੁਪ੍ਰਿਯੋ ਭਾਰੀ ਉਦਯੋਗ
ਜਨਤਕ ਉੱਦਮ
26 ਸ਼੍ਰੀ ਵਿਜੈ ਸਾਂਪਲਾ ਸਮਾਜਕ ਨਿਆਂ ਤੇ ਸਸ਼ਕਤੀਕਰਨ
27 ਸ਼੍ਰੀ ਅਰਜੁਨ ਰਾਮ ਮੇਘਵਾਲ ਸੰਸਦੀ ਮਾਮਲੇ ਤੇ
ਜਲ ਸੰਸਾਧਨ, ਦਰਿਆ ਵਿਕਾਸ ਤੇ ਗੰਗਾ ਕਾਇਆਕਲਪ
28 ਸ਼੍ਰੀ ਅਜੈ ਟਮਟਾ ਟੈਕਸਟਾਈਲਜ਼
29 ਸ਼੍ਰੀਮਤੀ ਕ੍ਰਿਸ਼ਨਾ ਰਾਜ ਖੇਤੀਬਾੜੀ ਤੇ ਕਿਸਾਨ ਭਲਾਈ
30 ਸ਼੍ਰੀ ਮਨਸੁਖ ਐੱਲ. ਮੰਡਾਵੀਆ ਸੜਕੀ ਆਵਾਜਾਈ ਤੇ ਹਾਈਵੇਜ਼, ਜਹਾਜ਼ਰਾਨੀ,
ਰਸਾਇਣ ਤੇ ਖਾਦਾਂ
31 ਸ਼੍ਰੀਮਤੀ ਅਨੁਪ੍ਰਿਯਾ ਪਟੇਲ ਸਿਹਤ ਤੇ ਪਰਿਵਾਰ ਭਲਾਈ
32 ਸ਼੍ਰੀ ਸੀ.ਆਰ. ਚੌਧਰੀ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ
ਵਣਜ ਤੇ ਉਦਯੋਗ
33 ਸ਼੍ਰੀ ਪੀ.ਪੀ. ਚੌਧਰੀ ਕਾਨੂੰਨ ਤੇ ਨਿਆਂ;
ਕਾਰਪੋਰੇਟ ਮਾਮਲੇ
34 ਡਾ. ਸੁਭਾਸ਼ ਰਾਮਾਰਾਓ ਭਾਮਰੇ ਰੱਖਿਆ
35 ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਖੇਤੀਬਾੜੀ ਤੇ ਕਿਸਾਨ ਭਲਾਈ
36 ਡਾ. ਸਤਿੱਆ ਪਾਲ ਸਿੰਘ ਮਾਨਵ ਸੰਸਾਧਨ ਵਿਕਾਸ;
ਜਲ ਸੰਸਾਧਨ, ਦਰਿਆ ਵਿਕਾਸ ਤੇ ਗੰਗਾ ਕਾਇਆਕਲਪ

(ਨੋਟ: 23.08.2018 ਤੱਕ ਮੰਤਰੀ ਪਰਿਸ਼ਦ ‘ਚ ਹੋਏ ਪਰਿਵਰਤਨ ਸ਼ਾਮਲ ਹਨ)

Click here to download (PDF format)