ਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

14ਵੇਂ ਭਾਰਤ-ਈਯੂ ਸਿਖਰ ਸੰਮੇਲਨ ਦੌਰਾਨ ਹੋਏ ਸਮਝੌਤਿਆਂ ਦੀ ਸੂਚੀ (6 ਅਕਤੂਬਰ 2017)

ਲੜੀ ਨੰਬਰ

ਸਮਝੌਤੇ ਦਾ ਨਾਮ

ਭਾਰਤ ਵੱਲੋਂ ਦਸਤਖਤਕਰਤਾ

ਈਯੂ ਵੱਲੋਂ ਦਸ਼ਤਖਤਕਰਤਾ

 1.

ਯੂਰਪੀ ਕਮਿਸ਼ਨ ਅਤੇ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਬੋਰਡ (ਐੱਸ ਈ ਆਰ ਬੀ)

ਅਤੇ ਭਾਰਤੀ ਖੋਜਕਾਰਾਂ ਦੇ ਬੋਰਡ ਜਿਸ ਦੀ ਮੇਜ਼ਬਾਨੀ ਯੂਰਪ ਵਿਚ ਯੂਰਪੀ ਖੋਜ ਕੌਂਸਲ ਵੱਲੋਂ ਕੀਤੀ ਜਾਵੇਗੀ

 ਡਾ. ਆਰ ਸ਼ਰਮਾ (ਐੱਸ ਈ ਆਰ ਬੀ ਸਕੱਤਰ)

ਸ੍ਰੀ ਥਾਮਸ ਕੋਜ਼ਲੋਵਸਕੀ (ਈ ਯੂ ਰਾਜਦੂਤ)

2.

ਬੰਗਲੌਰ ਮੈਟਰੋ ਰੇਲ ਪ੍ਰੋਜੈਕਟ ਫੇਸ-2— ਲਾਈਨ ਆਰ 6  ਲਈ ਵਿੱਤੀ ਕਾਂਟਰੈਕਟ, ਕੁਲ 500 ਮਿਲੀਅਨ ਯੂਰੋ ਦੇ ਕਰਜ਼ੇ ਵਿਚੋਂ ਇਸ ਉੱਤੇ 300 ਮਿਲੀਅਨ ਯੂਰੋ ਲੱਗਣੇ ਹਨ।

ਸ੍ਰੀ ਸੁਭਾਸ਼ ਚੰਦਰ ਗਰਗ (ਸਕੱਤਰ, ਡੀ ਈ ਏ)

 ਸ੍ਰੀ ਐਂਡਰਿਊ ਮੈਕਡਾਵਲ (ਉਪ ਪ੍ਰਧਾਨ ਈ ਆਈ ਬੀ)

3.

 ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਅੰਤਰਿਮ ਸਕੱਤਰੇਤ ਅਤੇ ਯੂਰਪੀਅਨ ਇਨਵੈਸਟਮੈਂਟ ਬੈਂਕ ਦਰਮਿਆਨ ਸਾਂਝਾ ਐਲਾਨਨਾਮਾ

ਸ੍ਰੀ ਉਪੇਂਦਰ ਤ੍ਰਿਪਾਠੀ (ਸੈਕ੍ਰੇਟਰੀ ਜਨਰਲ, ਆਈ ਐੱਸ ਏ ਸਕੱਤਰੇਤ)

ਸ੍ਰੀ ਐਂਡਰਿਊ ਮੈਕਡਾਵਲ (ਉਪ ਪ੍ਰਧਾਨ ਈ ਆਈ ਬੀ)

 

***

AKT/SH/VK