ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਨਰੇਂਦਰ ਮੋਦੀ ਜੀ। ਸਾਡੇ ਰਾਸ਼ਟਰ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਤੁਹਾਡੇ ਅਣਥੱਕ ਪ੍ਰਯਤਨਾਂ ਵਿੱਚ ਤੁਹਾਨੂੰ ਸਫ਼ਲਤਾ ਮਿਲਦੀ ਰਹੇ, ਇਸ ਦੀ ਕਾਮਨਾ ਕਰਦਾ ਹਾਂ।