ਅਸੀਂ ਭਾਰਤੀ ਇੱਕ ਸ਼ਾਨਦਾਰ ਸਮੁੰਦਰੀ ਵਿਰਾਸਤ ਦੇ ਵਾਰਿਸ ਹਾਂ ਅਤੇ ਗਲੋਬਲ ਸਮੁੰਦਰੀ ਖੇਤਰ 'ਚ ਭਾਰਤ ਦੀ ਗੌਰਵਮਈ ਸਥਿਤੀ ਨੂੰ ਬਹਾਲ ਕਰਨਾ ਸਾਡੀ ਸਰਕਾਰ ਦੀ ਕੋਸ਼ਿਸ਼ ਹੈ। " - ਮੁੰਬਈ 'ਚ ਸਮੁੰਦਰੀ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ