ਆਉਣ ਵਾਲੇ ਦਿਨਾਂ ਵਿੱਚ ਵਿਸ਼ਵ ਜਿਵੇਂ ਭਾਰਤ ਨੂੰ ਹੁਣ ਦੇਖ ਰਿਹਾ ਹੈ, ਭਾਰਤ ਤੋਂ ਉਮੀਦ ਕਰ ਰਿਹਾ ਹੈ, ਉਸ ਵਿੱਚ ਬਹੁਤ ਵੱਡੀ ਭੂਮਿਕਾ ਵਿਸ਼ਵ ਵਿੱਚ ਫੈਲਿਆ ਹੋਇਆ ਸਾਡਾ ਭਾਰਤੀ ਭਾਈਚਾਰਾ ਨਿਭਾ ਸਕਦਾ ਹੈ। ਸਾਡਾ ਭਾਰਤੀ ਭਾਈਚਾਰਾ ਦੁਨੀਆਂ ਦੇ ਦੇਸ਼ਾਂ ਵਿੱਚ ਜਾ ਕੇ ਰਾਜਨੀਤੀ ਨਹੀਂ ਕਰਦਾ। ਉਹ ਸੱਤਾ ਹਥਿਆਉਣ ਦੀ ਖੇਡ ਵਿੱਚ ਨਹੀਂ ਜੁੜਦਾ। ਉਹ ਉੱਥੇ ਰਹਿ ਕੇ ਸਮਾਜ ਦੀ ਭਲਾਈ ਲਈ ਕੀ ਕੰਮ ਹੋ ਸਕਦਾ ਹੈ ਉਨ੍ਹਾਂ ਦੀ ਚਿੰਤਾ ਕਰਦਾ ਹੈ। -ਪ੍ਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ