ਜਦੋਂ ਪਿੰਡ ਵਿੱਚ ਬੱਚੇ ਸਕੂਲ ਜਾਣਾ ਬੰਦ ਕਰ ਦੇਣ,ਤਾਂ ਸਾਨੂੰ ਚਿੰਤਾ ਹੋਣੀ ਚਾਹੀਦੀ ਹੈ। ਜਦੋਂ ਦਿਹਾਤੀ ਵਿਕਾਸ ਦੀ ਗੱਲ ਹੋਵੇ ਤਦ ਸਾਨੂੰ ਸਿਰਫ਼ ਇਹੀ ਨਹੀਂ ਸੋਚਣਾ ਚਾਹੀਦਾ ਕਿ ਕਿੰਨਾ ਕੁ ਬਜਟ ਅਲਾਟ ਕੀਤਾ ਗਿਆ ਸੀ, ਸਾਨੂੰ ਪੂਰੀ ਜਨ ਸੁਵਿਧਾ ਵੱਲ ਦੇਖਣਾ ਚਾਹੀਦਾ ਹੈ।