ਜੀਵਨ ਵਿੱਚ ਅਮਨ, ਏਕਤਾ, ਸਦਭਾਵਨਾ ਪਰਿਵਾਰ ਵਿੱਚ ਵੀ ਲਾਭਦਾਇਕ ਹੈ, ਸਮਾਜ ਲਈ ਵੀ ਲਾਭਦਾਇਕ ਹੈ, ਰਾਸ਼ਟਰ ਵਿੱਚ ਵੀ ਉਪਯੋਗੀ ਹੈ। ਅਤੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਲੈ ਕੇ ਚੱਲਣ ਵਾਲੇ ਲੋਕ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਣ ਵਾਲੇ ਅਸੀਂ ਲੋਕ ਉਨ੍ਹਾਂ ਲਈ ਵੀ ਅਮਨ, ਏਕਤਾ, ਇਕਸੁਰਤਾ ਲਾਜ਼ਮੀ ਸਮਝਦੇ ਹਾਂ। - ਨੈੱਟਵਰਕ18 ਨਾਲ ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਮੋਦੀ