ਪੀਣ ਵਾਲੇ ਸਾਫ਼ ਪਾਣੀ ਦਾ ਮਤਲਬ ਬਿਹਤਰ ਸਿਹਤ ਹੀ ਨਹੀਂ ਹੈ,ਬਲਕਿ ਆਰਥਿਕਤਾ ਦੇ ਵਿਕਾਸ ਨੂੰ ਮਜ਼ਬੂਤ ਅਤੇ ਯਕੀਨੀ ਬਣਾਉਣਾ ਵੀ ਹੈ। ਜਦ ਪਾਣੀ ਦਾ ਪੱਧਰ ਵੱਧਦਾ ਹੈ, ਪਾਣੀ ਅਤੇ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ।" ਪ੍ਰਧਾਨ ਮੰਤਰੀ 'ਮਾਨ ਕੀ ਬਾਤ' ਦੌਰਾਨ