ਬਿਜਲੀ,ਪਾਣੀ ਅਤੇ ਸੜਕਾਂ ... ਪਹਿਲਾਂ ਸਿਰਫ਼ ਇਹੀ ਗਰੀਬਾਂ ਦੀਆਂ ਬੁਨਿਆਦੀ ਜ਼ਰੂਰਤਾਂ ਮੰਨੀਆਂ ਜਾਂਦੀਆਂ ਸਨ। ਪਰ ਅਸੀਂ ਇਸ ਵਿੱਚ ਕੁਝ ਹੋਰ ਵੀ ਸ਼ਾਮਲ ਕੀਤਾ ਹੈ-ਸਿੱਖਿਆ ਅਤੇ ਸਿਹਤ।ਇਨ੍ਹਾਂ ਪੰਜ ਤੱਤਾਂ ਨੂੰ ਹੁਲਾਰਾ ਦੇ ਕੇ, ਅਸੀਂ ਨਾਂ ਸਿਰਫ ਰੋਜ਼ਗਾਰ ਦੇ ਮੌਕੇ ਹੀ ਸਿਰਜ ਰਹੇ ਹਾਂ ਬਲਕਿ ਉਨ੍ਹਾ ਦਾ ਭਵਿੱਖ ਵੀ ਸੁਰੱਖਿਅਤ ਕਰ ਰਹੇ ਹਾਂ।ਇਹੀ ਵਜ੍ਹਾ ਹੈ ਕਿ 'ਸਬਕਾ ਸਾਥ,ਸਬਕਾ ਵਿਕਾਸ' ਮੰਤਰ ਦੇਸ਼ ਭਰ ਵਿੱਚ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਲਿਮਖੇੜ੍ਹਾ ਗੁਜਰਾਤ `ਚ