ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ; ਕਿਸੇ ਇਤਿਹਾਸਿਕ ਆਯੋਜਨ ਨੂੰ ਚਿੰਨ੍ਹਿਤ ਕਰਨ ਦਾ ਇਹ ਕਿਤਨਾ ਸ਼ਾਨਦਾਰ ਤਰੀਕਾ ਹੈ! ਭਾਰਤ ਦੀ ਲੀਡਰਸ਼ਿਪ ਨੇ ਸਾਬਤ ਕਰ ਦਿੱਤਾ ਹੈ ਕਿ 'ਵਸੁਧੈਵ ਕੁਟੁੰਬਕਮ' ਹੀ ਨਵੀਂ ਵਿਸ਼ਵ ਵਿਵਸਥਾ ਦੀ ਅਸਲੀਅਤ ਹੈ। ਮਾਣਮੱਤੇ ਭਾਰਤੀਆਂ ਦੇ ਰੂਪ 'ਚ, ਅੱਜ ਸਾਡਾ ਸਿਰ ਉੱਚਾ ਹੈ। ਧੰਨਵਾਦ ਮੋਦੀ ਜੀ, ਉਨ੍ਹਾਂ ਸਭ ਦਾ ਧੰਨਵਾਦ, ਜਿਨ੍ਹਾਂ ਨੇ ਦੁਨੀਆ ਵਿੱਚ ਸਾਡਾ ਮਾਣ ਵਧਾਇਆ। ਜੈ ਹਿੰਦ, ਜੈ ਭਾਰਤ।