ਅਗਾਸਰਾ ਨੰਦਿਨੀ, ਹੈਪਟਾਥਲੌਨ ਐਥਲੀਟ
ਮੈਂ ਬਹੁਤ ਖੁਸ਼ ਹਾਂ ਕਿਉਂਕਿ ਏਸ਼ਿਆਈ ਖੇਡਾਂ ਵਿੱਚ ਇਹ ਮੇਰਾ ਪਹਿਲਾ ਮੈਡਲ ਹੈ। 'ਖੇਲੋ ਇੰਡੀਆ ਗੇਮਸ' ਵਿੱਚ ਮੇਰੀ ਭਾਗੀਦਾਰੀ ਅਤੇ ਜਿੱਤ ਨੇ ਮੇਰੇ ਲਈ ਸਕਾਲਰਸ਼ਿਪ ਹਾਸਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।