ਜੀ20 ਨੇ ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਵਾਜ਼ ਦੇ ਜ਼ਰੀਏ ਅਫਰੀਕਨ ਯੂਨੀਅਨ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਪੁਸ਼ਟੀ ਕੀਤੀ ਹੈ। ਅਫਰੀਕੀ ਮਹਾਦ੍ਵੀਪ ਦੀ ਤਰਫ਼ੋਂ, ਮੈਂ ਇਸ ਇਤਿਹਾਸਿਕ ਸਵੀਕ੍ਰਿਤੀ ਦੇ ਲਈ ਜੀ20 ਦੇ ਸਾਰੇ ਮੈਂਬਰ ਦੇਸ਼ਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।