ਅਜ਼ਾਲੀ ਅਸੌਮਾਨੀ, ਪ੍ਰੈਜ਼ੀਡੈਂਟ, ਕੋਮੋਰੋਸ ਅਤੇ ਅਫਰੀਕਨ ਯੂਨੀਅਨ
ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਕਾਰੀ ਜੀ20 ਗਰੁੱਪ ਵਿੱਚ 55 ਮੈਂਬਰੀ ਅਫਰੀਕੀ ਬਲਾਕ ਦੇ ਪ੍ਰਵੇਸ਼ ਦਾ ਐਲਾਨ ਕੀਤਾ, ਤਾਂ ਮੈਂ ਰੋਣ ਵਾਲਾ ਸਾਂ; ਉਸ ਸਮੇਂ, ਮੈਂ ਅਤਿਅੰਤ ਭਾਵਨਾਵਾਂ ਨਾਲ ਭਰਿਆ ਹੋਇਆ ਸਾਂ।