ਅਜੈ ਦੇਵਗਨ, ਅਭਿਨੇਤਾ
ਜੀ20 ਸਮਿਟ ਨੂੰ ਸਫ਼ਲ ਬਣਾਉਣ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ, ਵਿਸ਼ੇਸ਼ ਕਰਕੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈਆਂ। ਤੁਹਾਡੀ ਲੀਡਰਸ਼ਿਪ 'ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ' ਦੇ ਸੰਦੇਸ਼ ਨੂੰ ਇਕੱਠੇ ਲਿਆਉਣ ਦਾ ਇੱਕ ਜ਼ਰੂਰੀ ਹਿੱਸਾ ਸੀ ਅਤੇ ਰਹੇਗੀ।