ਅਜੈ ਬੰਗਾ, ਪ੍ਰੈਜ਼ੀਡੈਂਟ, ਵਰਲਡ ਬੈਂਕ
ਮੈਂ ਇਹ ਸੁਨਿਸ਼ਚਿਤ ਕਰਨ ਦੇ ਲਈ ਭਾਰਤ ਅਤੇ ਉਸ ਦੀ ਲੀਡਰਸ਼ਿਪ ਦੇ ਨਾਲ-ਨਾਲ ਜੀ20 ਦੇ ਸਾਰੇ ਨੇਤਾਵਾਂ ਦੀ ਸ਼ਲਾਘਾ ਕਰਦਾ ਹਾਂ ਕਿ ਅਜਿਹਾ ਸ਼ਾਨਦਾਰ ਡੈਕਲਾਰੇਸ਼ਨ ਹਾਸਲ ਕੀਤਾ ਗਿਆ।