ਡਿਜੀਟਲ ਅਤੇ ਫਿਜ਼ਿਕਲ ਇਨਫ੍ਰਾਸਟ੍ਰਕਚਰ ਵਿੱਚ ਸਾਰੇ ਨਿਵੇਸ਼ਾਂ ਨੂੰ ਦੇਖਦੇ ਹੋਏ, ਮੈਂ ਪਿਛਲੇ ਕੁਝ ਵਰ੍ਹਿਆਂ ਦੀ ਤੁਲਨਾ ਵਿੱਚ ਅੱਜ ਅਧਿਕ ਆਸ਼ਾਵਾਦੀ ਹਾਂ। ਭਾਰਤ ਦਾ ਫੋਕਸ ਵਿਕਾਸ 'ਤੇ ਹੈ ਅਤੇ ਇਹ ਮੈਨੂੰ ਆਸ਼ਾਵਾਦੀ ਬਣਾਉਂਦਾ ਹੈ। ਜੇਕਰ ਭਾਰਤ ਆਪਣੀ ਆਰਥਿਕ ਗਤੀਸ਼ੀਲਤਾ ਜਾਰੀ ਰੱਖਦਾ ਹੈ, ਤਾਂ ਉਹ ਗ਼ਰੀਬੀ ਨਾਲ ਨਜਿੱਠ ਸਕਦਾ ਹੈ।