ਅਥਰ ਐਨਰਜੀ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਤਰੁਣ ਮਹਿਤਾ
ਉਨ੍ਹਾਂ ਦੇ ਪਾਸ ਭਾਰਤ ਦੇ ਲਈ ਬੈਟਰੀ ਮੈਨੂਫੈਕਚਰਿੰਗ, ਉੱਭਰਦੀ ਐਨਰਜੀ ਸਪਲਾਈ ਚੇਨ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਿਸ਼ੇ 'ਤੇ ਨਿਸ਼ਚਿਤ ਤੌਰ ‘ਤੇ ਗਹਿਰੀ ਸਮਝ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ 2W ਅਤੇ 3W ਦੇ ਇਲੈਕਟ੍ਰੀਫਿਕੇਸ਼ਨ ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਫੋਕਸ ਟੌਪ ਆਰਡਰ ਤੋਂ ਸ਼ੁਰੂ ਹੁੰਦਾ ਹੈ!