ਅਨਵਰ ਇਬਰਾਹਿਮ, ਮਲੇਸ਼ੀਆ ਦੇ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਮੋਦੀ ਜੀ... ਮੈਂ ਤੁਹਾਡੇ ਸੰਘਰਸ਼ਾਂ ਨੂੰ ਫਾਲੋ ਕੀਤਾ ਹੈ... ਅਤੇ ਮੈਨੂੰ ਇਹ ਕਹਿਣਾ ਹੋਵੇਗਾ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਭਾਰਤ ਦੇ ਮੋਦੀ ਜੀ ਦਾ ਇੱਕ ਬਹੁਤ ਚੰਗਾ ਨਿਜੀ ਦੋਸਤ ਹਾਂ।