ਅਨਿਲ ਅਗਰਵਾਲ, ਚੇਅਰਮੈਨ, ਵੇਦਾਂਤਾ ਗਰੁੱਪ
ਮੈਂ ਦੇਖਿਆ ਹੈ ਕਿ ਪਿਛਲੇ ਦਹਾਕੇ ਵਿੱਚ ਭਾਰਤ ਕਿਵੇਂ ਬਦਲ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਦੇਖ ਕੇ ਯੁਵਾ ਭਾਰਤੀਆਂ ਦੀਆਂ ਆਕਾਂਖਿਆਵਾਂ ਬਹੁਤ ਉੱਚੀਆਂ ਹਨ।