ਅਨਿਲ ਅਗਰਵਾਲ, ਚੇਅਰਮੈਨ, ਵੇਦਾਂਤਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਨੂੰ 2 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੋਂ 20 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੱਕ ਲੈ ਜਾ ਰਹੇ ਹਨ । ਮੌਜੂਦਾ ਸਰਕਾਰ ਦਾ ਧਿਆਨ ਟੈਕਨੋਲੋਜੀ, ਡਿਜੀਟਾਈਜਿੰਗ ਅਤੇ ਸੰਚਾਰ 'ਤੇ ਕੇਂਦਰਿਤ ਹੈ ਜਿਸ ਸਦਕਾ ਭਾਰਤ ਰੈੱਡ ਟੇਪ ਤੋਂ ਰੈੱਡ ਕਾਰਪੇਟ (from red tape to red carpet ) ਦੀ ਦਿਸ਼ਾ 'ਚ ਵਧ ਰਿਹਾ ਹੈ ।