ਅਨੂਪਮ ਖੇਰ, ਅਭਿਨੇਤਾ
ਭਾਰਤ ਦੇ ਸਫ਼ਲ ਜੀ20 ਸਮਿਟ ਦੇ ਲਈ ਭਾਰਤ ਸਰਕਾਰ ਅਤੇ ਵਿਸ਼ੇਸ਼ ਕਰਕੇ ਤੁਹਾਨੂੰ ਬਹੁਤ-ਬਹੁਤ ਵਧਾਈਆਂ। ਤੁਸੀਂ 140 ਕਰੋੜ ਭਾਰਤੀਆਂ ਦਾ ਮਾਣ ਵਧਾਇਆ ਹੈ! ਸਾਦਗੀ, ਦ੍ਰਿੜ੍ਹ ਸੰਕਲਪ ਅਤੇ ਨਿਮਰਤਾ ਨਾਲ ਤੁਸੀਂ ਸਭ ਨੂੰ ਦਿਖਾਇਆ ਕਿ ਭਾਰਤ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਕਿਤਨੀ ਸਮਰੱਥਾ ਹੈ। ਦੋ ਦਿਨਾ ਸਮਾਗਮ ਬੇਹੱਦ ਗਰਿਮਾ, ਸ਼ਾਲੀਨਤਾ ਅਤੇ ਸਟੀਕਤਾ ਦੇ ਨਾਲ ਆਯੋਜਿਤ ਕੀਤਾ ਗਿਆ! ਸਾਨੂੰ ਇਤਨਾ ਮਾਣ ਮਹਿਸੂਸ ਕਰਵਾਉਣ ਦੇ ਲਈ ਧੰਨਵਾਦ। ਜੈ ਭਾਰਤ!