ਅਬਦੁੱਲਾ ਸ਼ਾਹਿਦ, ਮਾਲਦੀਵ ਦੇ ਰਾਜਨੇਤਾ
ਭਾਰਤ ਦੁਨੀਆ ਦਾ ਫਾਰਮਾਸਿਸਟ ਹੈ ਅਤੇ ਕਈ ਦੇਸ਼ਾਂ ਵਿੱਚ ਆਪਣੀ ਪਹੁੰਚ ਬਣਾ ਚੁੱਕਿਆ ਹੈ। ਮੈਨੂੰ ਪਤਾ ਲਗਿਆ ਹੈ ਕਿ ਭਾਰਤ ਨੇ ਨਾ ਸਿਰਫ਼ ਗੁਆਂਢੀ ਦੇਸ਼ਾਂ ਬਲਕਿ ਲੈਟਿਨ ਅਮਰੀਕਾ ਅਤੇ ਪ੍ਰਸ਼ਾਂਤ ਮਹਾਸਾਗਰ ਤੱਕ ਵੀ ਆਪਣਾ ਵਿਸਤਾਰ ਕੀਤਾ ਹੈ। ਭਾਰਤ ਨੇ ਨਿਸ਼ਚਿਤ ਹੀ ਕਰੁਣਾ ਦਾ ਆਪਣਾ ਮਾਨਵੀ ਚਿਹਰਾ ਦਿਖਾਇਆ ਹੈ।