ਅਬਦੁੱਲਾ ਸ਼ਾਹਿਦ, ਸੰਯੁਕਤ ਰਾਸ਼ਟਰ ਆਮ ਸਭਾ ਦੇ ਸਾਬਕਾ ਪ੍ਰਧਾਨ
281 ਦਿਨਾਂ 'ਚ ਇੱਕ ਅਰਬ ਲੋਕਾਂ ਦਾ ਟੀਕਾਕਰਣ! ਇਹ ਵਾਕਈ ਸ਼ਾਨਦਾਰ ਹੈ। ਇਸ ਉਤਕ੍ਰਿਸ਼ਟ ਉਪਲਬਧੀ ਦੇ ਲਈ ਭਾਰਤ ਦੇ ਲੋਕਾਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi) ਨੂੰ ਵਧਾਈਆਂ। ਇਸ ਤੋਂ ਹੀ ਉਮੀਦ ਜਗੀ ਹੈ ਕਿ ਅਸੀਂ ਦੁਨੀਆ ਨੂੰ ਵੈਕਸੀਨੇਟ ਕਰ ਸਕਦੇ ਹਾਂ।