ਅਬੀ ਅਹਿਮਦ ਅਲੀ, ਇਥੋਪੀਆ ਦੇ ਪ੍ਰਧਾਨ ਮੰਤਰੀ
ਚੋਣਾਂ ਲੋਕਾਂ ਦੀ ਇੱਛਾ ਦਾ ਪ੍ਰਮਾਣ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਲੋਕ ਹੀ ਸੱਤਾ ਦੇ ਅਸਲ ਮਾਲਕ ਹਨ। ਮੇਰੇ ਮਿੱਤਰ @narendramodi ਨੂੰ ਇਸ ਇੱਛਾ ਦਾ ਸਨਮਾਨ ਕਰਨ ਵਾਲੇ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਵਾਉਣ ਦੇ ਲਈ ਵਧਾਈਆਂ - ਇੱਕ ਮਹੱਤਵਪੂਰਨ ਜਿੱਤ ਅਤੇ ਇੱਕ ਸਪਸ਼ਟ ਸੰਕੇਤ ਹੈ ਕਿ ਤੁਹਾਡੇ ਦੇਸ਼ ਵਿੱਚ ਲੋਕਤੰਤਰ ਹੋਰ ਵੀ ਵੱਧ-ਫੁੱਲ ਰਿਹਾ ਹੈ।