ਮੈਂ ਇਸ ਸ਼ਾਨਦਾਰ 100+ ਮੈਡਲ ਸੂਚੀ ਵਿੱਚ ਯੋਗਦਾਨ ਦੇ ਕੇ ਰੋਮਾਂਚਿਤ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੀਆਂ ਏਸ਼ਿਆਈ ਖੇਡਾਂ ਹੋਰ ਅਧਿਕ ਸਫ਼ਲ ਪ੍ਰਦਰਸ਼ਨ ਨਾਲ ਭਰਪੂਰ ਹੋਣਗੀਆਂ। ਮੋਦੀ ਸਰਕਾਰ ਬਿਹਤਰ ਟ੍ਰੇਨਿੰਗ ਦੇ ਲਈ ਫੰਡਿੰਗ ਦੇ ਜ਼ਰੀਏ ਸਾਡਾ ਸਮਰਥਨ ਕਰਨ ਵਿੱਚ ਸਹਾਇਕ ਰਹੀ ਹੈ।