ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ
ਮੈਂ ਰਾਜ ਸਰਕਾਰ ਵਿੱਚ ਨਰੇਂਦਰ ਮੋਦੀ ਜੀ ਦੇ ਨਾਲ ਅਤੇ 2014 ਵਿੱਚ ਉਨ੍ਹਾਂ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਰੂਪ ਵਿੱਚ ਕੰਮ ਕੀਤਾ। ਮੈਂ 2019 ਤੋਂ ਬਾਅਦ ਉਨ੍ਹਾਂ ਦੇ ਮੰਤਰੀ ਪਰਿਸ਼ਦ ਦੇ ਮੈਂਬਰ ਦੇ ਰੂਪ ਵਿੱਚ ਵੀ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਜਨ-ਕੇਂਦ੍ਰਿਤ ਵਿਕਾਸ ਸੁਸ਼ਾਸਨ ਦਾ ਮੂਲ ਮੰਤਰ ਹੈ।