ਅਮਿਰ ਖਾਨ, ਅਭਿਨੇਤਾ
ਮੈਂ ਮੰਨਦਾ ਹਾਂ ਕਿ ਜੋ ਮੁੱਦੇ ਮੇਰੇ ਦੇਸ਼ ਨਾਲ ਜੁੜੇ ਹੋਏ ਹਨ, ਉਹ ਜ਼ਿਆਦਾ ਮੱਹਤਵਪੂਰਨ ਹਨ। ਸਾਨੂੰ ਇਨ੍ਹਾਂ ਦੇ ਥੋੜ੍ਹੇ ਚਿਰ ਦੇ ਪ੍ਰਭਾਵ ਨੂੰ ਨਹੀਂ ਦੇਖਣਾ ਚਾਹੀਦਾ। ਦੇਸ਼ ਲਈ ਸਾਨੂੰ ਜੋ ਚੀਜ਼ਾਂ ਕਰਨ ਦੀ ਜ਼ਰੂਰਤ ਹੈ ਸਾਨੂੰ ਕਰਨੀਆਂ ਚਾਹੀਦੀਆਂ ਹਨ। ਇੱਥੇ ਤੱਕ ਕਿ ਜੇ ਨੋਟਬੰਦੀ ਵਿੱਚ ਮੇਰੀ ਫਿਲਮ ਦਾ ਨੁਕਸਾਨ ਵੀ ਹੁੰਦਾ ਹੈ, ਤਾਂ ਵੀ ਇਹ ਗੱਲ ਬਹੁਤ ਵੱਡੀ ਨਹੀਂ ਹੋਵੇਗੀ।