ਅਰਜੁਨ ਸਿੰਘ ਚੀਮਾ, ਭਾਰਤੀ ਰਾਈਫਲ ਸ਼ੂਟਰ
ਖੇਲੋ ਇੰਡੀਆ ਅਤੇ ਟੌਪਸ (TOPS) ਸਕੀਮਾਂ ਨੇ ਇੱਥੋਂ ਦੇ ਅਣਗਿਣਤ ਐਥਲੀਟਾਂ ਦੇ ਸੁਪਨੇ ਹਕੀਕਤ ਵਿੱਚ ਬਦਲ ਦਿੱਤੇ ਹਨ। ਮੈਂ ਨਸ਼ੇ ਦੀ ਵਰਤੋਂ ਵਿਰੁੱਧ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਨੂੰ ਦੁਹਰਾਉਂਦਾ ਹਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਤੋਂ ਦੂਰ ਰਹਿਣ, ਆਪਣੀ ਊਰਜਾ ਨੂੰ ਖੇਡਾਂ ਵੱਲ ਲਗਾਉਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ।