ਬੈਂਕ ਖਾਤਿਆਂ ਵਿੱਚ ਜਮ੍ਹਾਂ ਹੋਣ ਦੇ ਬਾਅਦ ਵਿੱਤੀ ਵਿਚੋਲਗੀ ਵਧ ਗਈ ਹੈ ਇਸ ਦਾ ਮਤਲਬ ਹੈ ਕਿ ਨਿਜੀ ਤੋਰ ਤੇ ਨਿਵੇਸ਼ ਕੀਤੇ ਜਾਣ ਵਾਲੀ ਪੂੰਜੀ ਦਾ ਹੁਣ ਵਿੱਤੀ ਸੰਸਥਾਨਾਂ ਰਾਹੀਂ ਨਾਲ ਨਿਵੇਸ਼ ਕੀਤਾ ਜਾਵੇਗਾ। ਅਰਥ ਵਿਵਸਥਾ ਤੇ ਇਸਦਾ ਪ੍ਰਭਾਵ ਪਵੇਗਾ। ਜਿਵੇਂ ਕਿ ਅਸੀਂ ਡਿਜੀਟਲ ਲੈਣ-ਦੇਣ ਦੇ ਵੱਲ੍ਹ ਵੱਧ ਰਹੇ ਹਾਂ ਇਸ ਨਾਲ ਸਾਡੀ ਲੇਨਦੇਨ ਦੀ ਦਕਸ਼ਤਾ ਵਿੱਚ ਵਾਧਾ ਹੋਵੇਗਾ। ਇਹ ਵੀ ਇੱਕ ਸਕਾਰਾਤਮਕ ਗੱਲ ਹੋਵੇਗੀ।