ਅਲਬਰਟੋ ਫਰਨਾਂਡੀਜ਼, ਰਾਸ਼ਟਰਪਤੀ, ਅਰਜਨਟੀਨਾ
ਅਸੀਂ “ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ” ਦੇ ਸੰਦੇਸ਼ ਨਾਲ ਯੁਕਤ ਜੀ20 ਸਮਿਟ ਵਿੱਚ ਹਿੱਸਾ ਲੈਣ ਦੇ ਲਈ ਨਵੀਂ ਦਿੱਲੀ, ਭਾਰਤ ਪਹੁੰਚੇ। ਬਹੁਪੱਖੀ ਵਿਕਾਸ ਜੋ ਸਾਡੇ ਦੇਸ਼ ਨੂੰ ਲਾਭ ਪਹੁੰਚਾਉਂਦਾ ਹੈ, ਉਹ ਗੱਲਬਾਤ ਅਤੇ ਸਹਿਯੋਗ ਨਾਲ ਬਣਿਆ ਹੁੰਦਾ ਹੈ। ਅਸੀਂ ਆਪਣੀ ਵਿਦੇਸ਼ ਨੀਤੀ ਦੇ ਇਨ੍ਹਾਂ ਪ੍ਰਮੁੱਖ ਥੰਮ੍ਹਾਂ ਨੂੰ ਗਹਿਰਾ ਕਰਨ ਜਾ ਰਹੇ ਹਾਂ।