ਭਾਰਤ ਦੇ ਲੋਕਾਂ ਤੋਂ ਮਜ਼ਬੂਤ ਜਨਾਦੇਸ਼ ਮਿਲਣ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈਆਂ। ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਲੋਕ ਸਾਰੇ ਦੱਖਣ ਏਸ਼ੀਆ ਲਈ ਖੇਤਰੀ ਸਹਿਯੋਗ, ਸ਼ਾਂਤੀ ਅਤੇ ਖੁਸ਼ਹਾਲੀ ਦੀ ਪੂਰਤੀ ਵਿੱਚ ਸਾਡੇ ਦੋਹਾਂ ਲੋਕਤੰਤਰਾਂ ਦਰਮਿਆਨ ਸਹਿਯੋਗ ਵਧਾਉਣ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਨ।