ਬਜਟ 2025 ਵਿੱਚ ਵਿਕਸਿਤ ਭਾਰਤ ਦੇ ਲਈ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ! ਕਿਸਾਨਾਂ ਤੋਂ ਲੈ ਕੇ ਫਿਨਟੈੱਕ ਤੱਕ, ਐੱਮਐੱਸਐੱਮਈ ਤੋਂ ਆਰਟੀਫਿਸ਼ਲ ਇੰਟੈਲੀਜੈਂਸ ਤੱਕ - ਵਿਕਾਸ, ਸਮਾਵੇਸ਼ਨ ਅਤੇ ਇਨੋਵੇਸ਼ਨ ਇਸ ਦੇ ਮੂਲ ਵਿੱਚ ਹਨ! #BudgetForViksitBharat https://indiabudget.gov.in