ਅਸ਼ਵਿਨੀ ਵੈਸ਼ਣਵ – ਰੇਲਵੇ, ਸੂਚਨਾ ਤੇ ਪ੍ਰਸਾਰਣ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ
12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ 'ਤੇ ਕੋਈ ਇਨਕਮ ਟੈਕਸ ਨਾ ਲਗਾਉਣ ਦੇ ਬੜੇ ਐਲਾਨ ਦੇ ਲਈ ਪ੍ਰਧਾਨ ਮੰਤਰੀ @narendramodi ਜੀ ਅਤੇ ਵਿੱਤ ਮੰਤਰੀ @nsitharaman ਜੀ ਦਾ ਧੰਨਵਾਦ। ਮੱਧ ਵਰਗ ਦੇ ਲਈ ਇਹ ਬੇਮਿਸਾਲ ਕਦਮ ਉਨ੍ਹਾਂ ਨੂੰ ਆਪਣੇ ਭਵਿੱਖ ਵਿੱਚ ਨਿਵੇਸ਼ ਕਰਨ ਦੇ ਲਈ ਸਸ਼ਕਤ ਕਰੇਗਾ।