ਭਾਰਤ ਇਸ ਕਠਿਨ ਸਮੇਂ ਦੇ ਬਾਵਜੂਦ ਮੌਜੂਦਾ ਅੰਧਕਾਰ ਵਿੱਚ ਇੱਕ ਚਮਕਦੀ ਹੋਈ ਜਗ੍ਹਾ ਕਹਿਲਾਉਣ ਦਾ ਹੱਕਦਾਰ ਹੈ ਕਿਉਂਕਿ ਇਹ ਇੱਕ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ, ਲੇਕਿਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵਾਧਾ ਢਾਂਚਾਗਤ ਸੁਧਾਰਾਂ 'ਤੇ ਅਧਾਰਿਤ ਹੈ।