#ViksitBharatKaBudget2025 ਕਰੋੜਾਂ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰ ਲੜਕੀਆਂ ਦੇ ਲਈ ਸਿਹਤ ਅਤੇ ਸੰਪੂਰਨ ਪੋਸ਼ਣ ਸੁਨਿਸ਼ਚਿਤ ਕਰ ਰਹੇ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਦੇ ਲਈ ਬਜਟ ਵਿੱਚ ਬੇਮਿਸਾਲ ਵਾਧਾ ਕਰਨ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ @narendramodi ਦੀ ਅਤੇ ਮਾਣਯੋਗ ਵਿਤ ਮੰਤਰੀ ਸ਼੍ਰੀਮਤੀ @nsitharaman ਜੀ ਦਾ ਆਭਾਰ।