#ViksitBharatKaBudget2025 ਮਹਿਲਾ ਸਸ਼ਕਤੀਕਰਣ ਦੇ ਪ੍ਰਤੀ ਦ੍ਰਿੜ੍ਹ ਸੰਕਲਪਿਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦਾ ਤੋਹਫ਼ਾ! ਪਹਿਲੀ ਵਾਰ ਉੱਦਮੀ ਬਣੇ 5 ਲੱਖ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਮਹਿਲਾ ਉੱਦਮੀਆਂ ਦੇ ਲਈ ਨਵੀਂ ਯੋਜਨਾ ਦੇ ਤਹਿਤ ਅਗਲੇ 5 ਵਰ੍ਹਿਆਂ ਦੇ ਦੌਰਾਨ 2 ਕਰੋੜ ਰੁਪਏ ਤੱਕ ਦਾ ਰਿਣ ਉਪਲਬਧ ਕਰਵਾਇਆ ਜਾਵੇਗਾ।