500 ਅਤੇ 1000 ਰੁਪਏ ਦੇ ਨੋਟਾਂ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਦਾ ਪਹਿਲਾ ਕਦਮ ਹੈ ਜਿਸ ਨਾਲ ਕਾਲਾ ਧਨ ਅਤੇ ਸੰਗਠਨਾਂ ਦੇ ਗੈਰ ਕਾਨੂੰਨੀ ਵਿੱਤੀ ਲੈਣ-ਦੇਣ ਰੋਕਣ ਵਿੱਚ ਮਦਦ ਮਿਲੇਗੀ। ਇਸ ਫੈਸਲੇ ਨਾਲ ਚਲ ਰਹੀ ਜਾਅਲੀ ਕਰੰਸੀ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।