ਅੰਸ਼ੁਮਨ ਮੈਗਜ਼ੀਨ, ਭਾਰਤ, ਦੱਖਣ-ਪੂਰਬੀ ਏਸ਼ੀਆ, ਮੱਧ ਪੂਰਬ ਅਤੇ ਅਫਰੀਕਾ ਲਈ ਸੀਬੀਆਰਈ (CBRE) ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
ਇੱਕ ਬੜੀ ਗੱਲ ਜ਼ਮੀਨ ਦਾ ਡਿਜੀਟਾਇਜ਼ੇਸ਼ਨ ਸੀ, ਉਨ੍ਹਾਂ ਨੇ ਜ਼ਮੀਨ ਦੇ ਲਈ ਆਧਾਰ ਬਾਰੇ ਗੱਲ ਕੀਤੀ ਅਤੇ ਜ਼ਮੀਨ ਨਾ ਸਿਰਫ਼ ਆਵਾਸ ਦੇ ਵਿਕਾਸ ਦੇ ਲਈ ਬਲਕਿ ਮੈਨੂਫੈਕਚਰਿੰਗ ਦੇ ਲਈ ਵੀ ਇੱਕ ਅਤਿਅੰਤ ਮਹੱਤਵਪੂਰਨ ਘਟਕ ਹੈ। ਇਸ ਨਾਲ ਬਹੁਤ ਫਰਕ ਪਵੇਗਾ ਕਿਉਂਕਿ ਜੇਕਰ ਇਸ ਨੂੰ ਡਿਜੀਟਲ ਕੀਤਾ ਜਾਂਦਾ ਹੈ ਤਾਂ ਇਸ ਨਾਲ ਮੁਕੱਦਮੇਬਾਜ਼ੀ ਘੱਟ ਹੋ ਜਾਂਦੀ ਹੈ।