ਆਂਦ੍ਰੇਜ ਪਲੇਨਕੋਵਿਕ, ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ
ਦੁਨੀਆ ਦੀਆਂ ਸਭ ਤੋਂ ਬੜੀਆਂ ਲੋਕਤੰਤਰੀ ਚੋਣਾਂ ਵਿੱਚ ਤੁਹਾਡੀ ਜਿੱਤ ‘ਤੇ ਵਧਾਈਆਂ @narendramodi! ਮੈਂ ਭਾਰਤ-ਕ੍ਰੋਏਸ਼ੀਆ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਵਿੱਚ ਸਾਡੇ ਸਾਂਝੇ ਕਾਰਜਾਂ ਦੇ ਲਈ ਉਤਸੁਕ ਹਾਂ।