ਆਦਰਸ਼ ਨਾਹਟਾ, ਚੀਫ਼ ਫਾਇਨੈਂਸ਼ਲ ਆਫ਼ਿਸਰ (ਸੀਐੱਫਓ), ਫੋਨਪੇ (PhonePe)
ਇਸ (ਏਂਜਲ ਟੈਕਸ ਨੂੰ ਖ਼ਤਮ ਕਰਨਾ) ਨਾਲ ਸਟਾਰਟਅਪ ਈਕੋਸਿਸਟਮ ਵਿੱਚ ਨਵੀਂ ਜਾਨ ਆ ਗਈ ਹੈ। ਸਰਕਾਰ ਦੁਆਰਾ ਉਠਾਇਆ ਗਿਆ ਇਹ ਦੂਰਦਰਸ਼ੀ ਕਦਮ ਅਨੁਪਾਲਨ ਦੇ ਬੋਝ ਨੂੰ ਘੱਟ ਕਰਦਾ ਹੈ, ਨਿਵੇਸ਼ ਨੂੰ ਆਕਰਸ਼ਿਤ ਕਰਦਾ ਹੈ ਅਤੇ ਅਜਿਹਾ ਮਾਹੌਲ ਤਿਆਰ ਕਰਦਾ ਹੈ, ਜਿੱਥੇ ਸਟਾਰਟਅਪ ਸੱਚਮੁੱਚ ਪ੍ਰਫੁੱਲਤ ਹੋ ਸਕਦੇ ਹਨ।