ਆਦਿ ਗੋਦਰੇਜ, ਚੇਅਰਮੈਨ ਐਮੇਰਿਟਸ, ਗੋਦਰੇਜ ਗਰੁੱਪ
“ਮੈਂ ਦੇਖਦਾ ਹਾਂ ਕਿ ਭਾਰਤੀ ਅਰਥਵਿਵਸਥਾ ਅਗਲੇ 10 ਵਰ੍ਹਿਆਂ ਵਿੱਚ ਬਹੁਤ ਚੰਗੀ ਤਰ੍ਹਾਂ ਉੱਭਰੇਗੀ। ਇਹ ਸੰਭਾਵਨਾ ਹੈ ਕਿ ਅਸੀਂ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਉੱਭਰਦੀ ਪ੍ਰਮੁੱਖ ਅਰਥਵਿਵਸਥਾ ਬਣੇ ਰਹਾਂਗੇ।... ਮੈਨੂੰ 'ਮੇਕ ਇਨ ਇੰਡੀਆ' ਉੱਤੇ ਭਰੋਸਾ ਹੈ ਅਤੇ ਇਸ ਨਾਲ ਭਾਰਤ ਵਿੱਚ ਉਪਭੋਗਤਾ ਬਜ਼ਾਰ ਵਿੱਚ ਵੱਡਾ ਵਾਧਾ ਹੋਵੇਗਾ।”