ਆਨੰਦ ਜੀ. ਮਹਿੰਦਰਾ
ਸਮਾਂ ਬੀਤਣ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅਸਲ ਵਿੱਚ ਸਿੱਧ ਕੀਤਾ ਕਿ ਉਹ ਇੱਕ ਅਲੱਗ ਕਿਸਮ ਦੇ ਵਿਅਕਤੀ ਹਨ। ਉਹ ਇੱਕ ਅਜਿਹੇ ਵਿਅਕਤੀ ਹਨ ਜੋ ਜਲਦੀ ਤੋਂ ਜਲਦੀ ਭਾਰਤ ਨੂੰ ਬਦਲਣਾ ਚਾਹੁੰਦੇ ਹਨ, ਪਰ ਨਾਲ ਹੀ ਉਹ ਉਨ੍ਹਾਂ ਤਰਜੀਹਾਂ ਦੇ ਸਹੀ ਕ੍ਰਮ ਅਤੇ ਬਦਲਾਅ ਦੀ ਸਹੀ ਗਤੀ ਨੂੰ ਵੀ ਸਵੀਕਾਰ ਕਰਦੇ ਹਨ।