ਲੋਕ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) 'ਤੇ ਵਿਸ਼ਵਾਸ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਫਾਲੋ ਕਰਨਾ ਚਾਹੁੰਦੇ ਹਨ। ਉਹ ਉਨ੍ਹਾਂ 'ਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨੇ ਜਨਤਾ ਦੇ ਨਾਲ ਇਹ ਰਿਸ਼ਤਾ ਬਣਾਇਆ ਹੈ। ਇਹ ਵਿਸ਼ਵਾਸ ਆਪਣੇ ਆਪ ਨਹੀਂ ਆਉਂਦਾ ਹੈ, ਇਸ ਨੂੰ ਕਮਾਉਣਾ ਪੈਂਦਾ ਹੈ ਅਤੇ ਸਪਸ਼ਟ ਤੌਰ 'ਤੇ ਉਨ੍ਹਾਂ ਨੇ ਇਸ ਨੂੰ ਕਮਾਇਆ ਹੈ।