ਆਮਿਰ ਖਾਨ, ਅਭਿਨੇਤਾ
ਇਹ ਕਮਿਊਨੀਕੇਸ਼ਨ ਦੀ ਇੱਕ ਬਹੁਤ ਹੀ ਮਹੱਤਵਪੂਰਨ ਕੜੀ ਹੈ, ਜਿਸ ਦੇ ਜ਼ਰੀਏ ਦੇਸ਼ ਦੇ ਨੇਤਾ ਲੋਕਾਂ ਦੇ ਨਾਲ ਜ਼ਰੂਰੀ ਮੁੱਦਿਆਂ 'ਤੇ ਚਰਚਾ ਕਰਦੇ ਹਨ, ਵਿਚਾਰ ਅੱਗੇ ਰੱਖਦੇ ਹਨ, ਸੁਝਾਅ ਦਿੰਦੇ ਹਨ, ਮਾਰਗਦਰਸ਼ਨ ਕਰਦੇ ਹਨ... ਕਮਿਊਨੀਕੇਸ਼ਨ ਦੇ ਜ਼ਰੀਏ ਇਸ ਤਰ੍ਹਾਂ ਤੁਸੀਂ ਦੇਸ਼ ਦੀ ਅਗਵਾਈ ਕਰਦੇ ਹੋ। ਤੁਸੀਂ ਆਪਣੇ ਲੋਕਾਂ ਨੂੰ ਦੱਸਦੇ ਹੋ ਕਿ ਤੁਸੀਂ ਕੀ ਦੇਖ ਰਹੇ ਹੋ, ਭਵਿੱਖ ਨੂੰ ਲੈ ਕੇ ਤੁਹਾਡੀ ਕੀ ਸੋਚ ਹੈ, ਆਪ ਉਸ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਚਾਹੁੰਦੇ ਹੋ। (ਇਹ ਇੱਕ) ਮਹੱਤਵਪੂਰਨ ਕਮਿਊਨੀਕੇਸ਼ਨ ਹੈ ਜੋ 'ਮਨ ਕੀ ਬਾਤ' ਵਿੱਚ ਹੁੰਦਾ ਹੈ।