ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ; ਭਾਰਤ ਦੇ ਲਈ ਇੱਕ ਇਤਿਹਾਸਿਕ ਪਲ, ਜੀ20 ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਵਧਾਈਆਂ। ਇਸ ਅਭੁੱਲ ਘਟਨਾ ਨੂੰ ਦੇਖਣਾ ਮਾਣ ਦਾ ਪਲ ਹੈ ਜੋ ਰਾਸ਼ਟਰਾਂ ਦੇ ਦਰਮਿਆਨ ਏਕਤਾ ਨੂੰ ਹੁਲਾਰਾ ਦਿੰਦਾ ਹੈ ਅਤੇ ਬਿਹਤਰ ਭਵਿੱਖ ਦੇ ਲਈ ਗਠਬੰਧਨ ਬਣਾਉਂਦਾ ਹੈ। ਇਹ ਸਮਿਟ ਆਲਮੀ ਮੰਚ 'ਤੇ ਸਾਡੇ ਦੇਸ਼ ਦੀ ਅਗਵਾਈ ਦਾ ਇੱਕ ਪ੍ਰਮਾਣ ਹੈ!