ਆਸ਼ਾ ਭੋਸਲੇ, ਗਾਇਕਾ
ਮੈਂ ਦੇਸ਼ ਵਿੱਚ ਸੁਸ਼ਾਸਨ ਲਿਆਉਣ ਲਈ ਮੋਦੀ ਸਰਕਾਰ ਦੀ ਸ਼ਲਾਘਾ ਕਰਦੀ ਹਾਂ.... ਸਲਾਮ, ਸਲਾਮ, ਸਲਾਮ....ਨਵੀਂ ਸਰਕਾਰ ਸਾਨੂੰ ਕੁਝ ਦੇਵੇ ਇਸ ਦੇ ਲਈ ਸਾਨੂੰ ਉਨ੍ਹਾਂ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ।