ਇਹ (ਭਾਰਤ ਦਾ) ਵਿਕਾਸ ਐਪੀਸੋਡਿਕ ਨਹੀਂ ਬਲਕਿ ਸਟ੍ਰਕਚਰਲ ਹੈ, ਜੋ ਕਿ ਮਜ਼ਬੂਤ ਘਰੇਲੂ ਖਪਤ, ਅਰਥਵਿਵਸਥਾ ਦੇ ਤੇਜ਼ ਰਸਮੀਕਰਨ, ਵਿਆਪਕ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਅਤੇ ਸਿਰਫ਼ 28 ਸਾਲ ਦੀ ਔਸਤ ਉਮਰ ਵਾਲੀ ਇੱਕ ਯੁਵਾ, ਖ਼ਾਹਿਸ਼ੀ ਅਬਾਦੀ ਦੇ ਸੁਮੇਲ ਤੋਂ ਪ੍ਰੇਰਿਤ ਹੈ – ਜੋ ਆਲਮੀ ਪੱਧਰ 'ਤੇ ਸਭ ਤੋਂ ਘੱਟ ਉਮਰ ਦੀ ਅਬਾਦੀ ਵਿੱਚੋਂ ਇੱਕ ਹੈ।